ਅੰਤਰਰਾਸ਼ਟਰੀ ਡੈਕਸ (ਦੈਨਿਕ ਸਵੇਰਾ): ਉੱਤਰ-ਪੱਛਮੀ ਚੀਨ ਦੇ ਗਾਂਸੂ ਪ੍ਰਾਂਤ ਦੇ ਚਾਂਗਮਾ ਬੇਸਿਨ (Changma Basin of Gansu Province, northwest China) ਵਿੱਚ ਵਿਗਿਆਨੀਆਂ ਨੂੰ ਇੱਕ ਬਹੁਤ ਹੀ ਵਧੀਆ ਢੰਗ ਨਾਲ ਸੁਰੱਖਿਅਤ 120 ਮਿਲੀਅਨ ਸਾਲ ਪੁਰਾਣਾ ਮਾਈਕ੍ਰੋਰੈਪਟਰ ਜੀਵਾਸ਼ਮ (Microraptor fossil) ਮਿਲਿਆ ਹੈ। ਇਹ ਜੀਵਾਸ਼ਮ ਸ਼ੁਰੂਆਤੀ ਕ੍ਰੀਟੇਸੀਅਸ ਯੁੱਗ ਦਾ ਹੈ। ਕ੍ਰੀਟੇਸੀਅਸ ਯੁੱਗ (Cretaceous Period) ਧਰਤੀ ਦੇ ਇਤਿਹਾਸ ਦਾ ਇੱਕ ਭੂਗਰਭੀ (ਧਰਤੀ ਦੇ ਅੰਦਰਲੇ ਹਿੱਸੇ ਨਾਲ ਸੰਬੰਧਿਤ) ਯੁੱਗ ਸੀ ਜੋ ਲਗਭਗ 145 ਮਿਲੀਅਨ ਸਾਲ ਪਹਿਲਾਂ ਸ਼ੁਰੂ ਹੋਇਆ ਅਤੇ 66 ਮਿਲੀਅਨ ਸਾਲ ਪਹਿਲਾਂ ਖਤਮ ਹੋਇਆ। ਇਹ ਉਹ ਸਮਾਂ ਸੀ ਜਦੋਂ ਡਾਇਨਾਸੌਰਾਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਜੀਵਿਤ ਸਨ ਅਤੇ ਅੰਤ ਵਿੱਚ ਇੱਕ ਵੱਡੇ ਉਲਕਾ ਟੱਕਰ ਕਾਰਨ (ਉਲਕਾ ਟੱਕਰ ਦਾ ਮਤਲਬ ਹੈ- ਜਦੋਂ ਅੰਤਰਿਕਸ਼ ਤੋਂ ਆਉਣ ਵਾਲਾ ਵੱਡਾ ਪੱਥਰ ਜਾਂ ਧਾਤੂ ਟੁਕੜਾ (ਮਿਟੀਓਰਾਇਡ) ਧਰਤੀ ਨਾਲ ਟਕਰਾਉਂਦਾ ਹੈ। ਇਹ ਟੱਕਰ ਬਹੁਤ ਤਾਕਤਵਰ ਹੁੰਦੀ ਹੈ ਅਤੇ ਕਈ ਵਾਰ ਵੱਡੇ ਖੱਡ (crater) ਬਣਾਉਂਦੀ ਹੈ, ਜਿਵੇਂ ਕਿ ਅਰੀਜ਼ੋਨਾ (ਅਮਰੀਕਾ) ਦਾ ਮਸ਼ਹੂਰ ਮੀਟਿਓਰ ਕ੍ਰੇਟਰ।) ਨਸ਼ਟ ਹੋ ਗਈਆਂ । ਖੋਜਕਰਤਾਵਾਂ ਨੇ ਇਸਨੂੰ ਇੱਕ ਨਵੀਂ ਪ੍ਰਜਾਤੀ ਵਜੋਂ ਪਛਾਣਿਆ ਹੈ, ਜਿਸਦਾ ਨਾਮ ਜਿਆਂਗ ਚਾਂਗਮੇਨਸਿਸ (Jiang Changmensis) ਰੱਖਿਆ ਗਿਆ।
ਇਹ ਵੀ ਪੜੋਂ:
ਅਮੀਸ਼ਾ ਪਟੇਲ @51: ਗੁਜਰਾਤੀ ਪਰਿਵਾਰ ਤੋਂ ਬਾਲੀਵੁੱਡ ਦੀ ‘ਸਕੀਨਾ’ ਬਣਨ ਤੱਕ ਦੀ ਦਾਸਤਾਨ, ਇੰਦਰਾ ਗਾਂਧੀ ਨਾਲ ਸੀ ਕੁਝ ਇਸ ਤਰ੍ਹਾਂ ਦੇ ਰਿਸ਼ਤੇ ਪੜੋਂ
ਨਾਮ ਦਾ ਅਰਥ
ਇਹ ਵੀ ਪੜੋਂ:
ਮੀਨ ਰਾਸ਼ੀ ‘ਚ ਸ਼ਨੀ ਦਾ ਗੋਚਰ: ਕਿਸੇ ਲਈ ਮਾਨਸਿਕ ਤਣਾਅ ਤੇ ਕਿਸੇ ਲਈ ਖੁੱਲ੍ਹਣਗੇ ਤਰੱਕੀ ਦੇ ਰਾਹ, ਪੜ੍ਹੋ ਪੂਰੀ ਭਵਿੱਖਬਾਣੀ।
ਖੋਜ ਦੀ ਮਹੱਤਤਾ
ਜੀਵਾਸ਼ਮ (fossil) ਤੋਂ ਮਿਲਣ ਵਾਲੀ ਜਾਣਕਾਰੀ
ਫੋਸਲ ਤੋ ਇਹ ਪਤਾ ਲੱਗਾਇਆ ਜਾ ਸਕਦਾ ਹੈ ਕਿ ਕਿਵੇਂ ਜਿਆਂਗ ਤੋਂ ਬਾਕੀ ਪੰਛੀਆਂ ਦੀ ਕਾਡ ਹੋਈ ਤੇ ਇੱਕ ਇੱਕ ਚੀਜ਼ਾ ਤੋਂ ਪਤਾ ਲੱਗੇਗਾ ਕਿ ਇਹ ਅੰਸ਼ ਬਾਕੀ ਕਿਹੜੇ ਜੀਵਾਸ਼ਮ ਨਾਲ ਮਿਲਦਾ ਹੈ।
ਮਾਹਰਾਂ ਦੀ ਰਾਏ
ਨਤੀਜਾ
ਇਹ ਖੋਜ ਸਾਬਤ ਕਰਦੀ ਹੈ ਕਿ ਸੀਐਨਐਨ ਦੀ ਰਿਪੋਰਟ ਸਹੀ ਹੈ। ਚਾਂਗਮਾ ਬੇਸਿਨ ਵਿੱਚ ਮਿਲਿਆ ਇਹ ਜੀਵਾਸ਼ਮ ਇੱਕ ਨਵੀਂ ਮਾਈਕ੍ਰੋਰੈਪਟਰ ਪ੍ਰਜਾਤੀ ਦਾ ਖੁਲਾਸਾ ਕਰਦਾ ਹੈ। ਇਸ ਨਾਲ ਸਾਨੂੰ ਡਾਇਨਾਸੌਰਾਂ ਦੇ ਵਿਕਾਸ, ਪੰਛੀਆਂ ਦੇ ਵੰਸ਼ ਅਤੇ ਉਡਾਣ ਦੇ ਸ਼ੁਰੂਆਤੀ ਪੜਾਅ ਬਾਰੇ ਨਵੀਆਂ ਅਤੇ ਮਹੱਤਵਪੂਰਨ ਜਾਣਕਾਰੀਆਂ ਮਿਲਦੀਆਂ ਹਨ।

dinosaur-to-bird-evolution-mystery-fossil
मेष: दिन शुभ रहेगा...