ਨੈਸ਼ਨਲ ਡੈਸਕ (ਦੈਨਿਕ ਸਵੇਰਾ): ਅਮੀਸ਼ਾ ਪਟੇਲ ਦਾ ਜਨਮ ਇੱਕ ਗੁਜਰਾਤੀ ਕਾਰੋਬਾਰੀ ਅਮਿਤ ਪਟੇਲ ਅਤੇ ਪੰਜਾਬੀ ਪ੍ਰਵਾਸੀ ਆਸ਼ਾ ਦੇ ਘਰ ਹੋਇਆ। ਉਸਦਾ ਨਾਮ ਮਾਪਿਆਂ ਦੇ ਨਾਵਾਂ ਨੂੰ ਜੋੜ ਕੇ ਰੱਖਿਆ ਗਿਆ। ਬਚਪਨ ਤੋਂ ਹੀ ਉਸਨੇ ਭਰਤਨਾਟਿਅਮ ਸਿੱਖਣਾ ਸ਼ੁਰੂ ਕੀਤਾ। ਉਸਦੇ ਦਾਦਾ ਰਜਨੀ ਪਟੇਲ ਪ੍ਰਸਿੱਧ ਬੈਰਿਸਟਰ ਅਤੇ ਕਾਂਗਰਸੀ ਨੇਤਾ ਸਨ। ਇੰਦਰਾ ਗਾਂਧੀ ਉਸਦੇ ਮਾਪਿਆਂ ਦੇ ਵਿਆਹ ਵਿੱਚ … Continue reading ਅਮੀਸ਼ਾ ਪਟੇਲ @51: ਗੁਜਰਾਤੀ ਪਰਿਵਾਰ ਤੋਂ ਬਾਲੀਵੁੱਡ ਦੀ ‘ਸਕੀਨਾ’ ਬਣਨ ਤੱਕ ਦੀ ਦਾਸਤਾਨ, ਇੰਦਰਾ ਗਾਂਧੀ ਨਾਲ ਸੀ ਕੁਝ ਇਸ ਤਰ੍ਹਾਂ ਦੇ ਰਿਸ਼ਤੇ ਪੜੋਂ
Copy and paste this URL into your WordPress site to embed
Copy and paste this code into your site to embed