skip to content

Last Updated: November 7, 2026

Dainik Savera Times Logo

ਖੇਡਾਂ

ਕੇਨ ਵਿਲੀਅਮਸਨ ਨੇ ਸ਼ਾਨਦਾਰ ਵਾਪਸੀ ਕੀਤੀ, ਇੰਗਲੈਂਡ ਵਿਰੁੱਧ ਵਨਡੇ ਸੀਰੀਜ਼ ਲਈ ਨਿਊਜ਼ੀਲੈਂਡ ਟੀਮ ਵਿੱਚ ਸ਼ਾਮਲ

20 October 2025 ਅੱਪਡੇਟ ਕੀਤਾ ਗਿਆ

Sports news: ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਅਤੇ ਮਹਾਨ ਬੱਲੇਬਾਜ਼ ਕੇਨ ਵਿਲੀਅਮਸਨ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਾਪਸੀ ਕੀਤੀ ਹੈ।...

ਸਮ੍ਰਿਤੀ ਮੰਧਾਨਾ ਅਤੇ ਪਲਾਸ਼ ਮੁੱਛਲ ਦੇ ਰਿਸ਼ਤੇ ‘ਤੇ ਲੱਗੀ ਮੋਹਰ, ਇੰਦੌਰ ਦੀ ਨੂਹ ਬਣਨ ਵਾਲੀ ਹੈ ਕ੍ਰਿਕਟਰ

19 October 2025 ਅੱਪਡੇਟ ਕੀਤਾ ਗਿਆ

ਨਵੀਂ ਦਿੱਲੀ: ਭਾਰਤ ਦੀ ਮਸ਼ਹੂਰ ਮਹਿਲਾ ਕ੍ਰਿਕਟਰ ਸਮ੍ਰਿਤੀ ਮੰਧਾਨਾ ਅਤੇ ਬਾਲੀਵੁੱਡ ਮਿਊਜ਼ਿਕ ਡਾਇਰੈਕਟਰ ਪਲਾਸ਼ ਮੁੱਛਲ ਦੇ ਰਿਸ਼ਤੇ ਨੂੰ...

ਹਵਾਈ ਹਮਲੇ ‘ਚ ਕ੍ਰਿਕਟਰਾਂ ਦੀ ਮੌਤ, ਟੀ-20 ਲੜੀ ਰੱਦ

18 October 2025 ਅੱਪਡੇਟ ਕੀਤਾ ਗਿਆ

ਅੰਤਰਰਾਸ਼ਟਰੀ ਡੈਸਕ: ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੀ ਤਣਾਅ ਹੁਣ ਸਿਰਫ਼ ਰਾਜਨੀਤਿਕ ਜਾਂ ਫੌਜੀ ਪੱਧਰ ‘ਤੇ ਨਹੀਂ ਰਹੀ,...

ਵਿਰਾਟ ਕੋਹਲੀ ਨੇ ₹80 ਕਰੋੜ ਦੇ ਬੰਗਲੇ ਦੀ ਜ਼ਿੰਮੇਵਾਰੀ ਆਪਣੇ ਭਰਾ ਨੂੰ ਸੌਂਪੀ

17 October 2025 ਅੱਪਡੇਟ ਕੀਤਾ ਗਿਆ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਸਟਾਰ ਵਿਰਾਟ ਕੋਹਲੀ ਨੇ ਆਪਣੇ ਗੁਰੂਗ੍ਰਾਮ ਸਥਿਤ ਆਲੀਸ਼ਾਨ ਬੰਗਲੇ ਦੀ ਸੰਭਾਲ ਲਈ ਇੱਕ ਵੱਡਾ...

ਦਰਦਨਾਕ ਸੜਕ ਹਾਦਸਾ: ਚਾਰ ਯਾਰਾਂ ਦੀ ਜਿਉਂਦੇ ਸੜ ਕੇ ਮੌਤ, ਇੱਕ ਦੀ ਗੰਭੀਰ ਹਾਲਤ!

16 October 2025 ਅੱਪਡੇਟ ਕੀਤਾ ਗਿਆ

ਰਾਜਸਥਾਨ: ਰਾਜਸਥਾਨ ਦੇ ਬਾਲੋਤਰਾ ਜ਼ਿਲ੍ਹੇ ਵਿੱਚ ਵੀਰਵਾਰ ਤੜਕੇ ਇੱਕ ਭਿਆਨਕ ਸੜਕ ਹਾਦਸੇ ਨੇ ਚਾਰ ਪਰਿਵਾਰਾਂ ਦੀ ਦੁਖਦਾਈ ਯਾਦ...

ਵੈਭਵ ਸੂਰਿਆਵੰਸ਼ੀ ਨੂੰ ਰਣਜੀ ਟਰਾਫੀ ਲਈ ਬਿਹਾਰ ਦਾ ਉਪ-ਕਪਤਾਨ ਕੀਤਾ ਨਿਯੁਕਤ

13 October 2025 ਅੱਪਡੇਟ ਕੀਤਾ ਗਿਆ

ਪਟਨਾ: ਬਿਹਾਰ ਨੇ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਰਣਜੀ ਟਰਾਫੀ ਸੀਜ਼ਨ ਦੇ ਪਹਿਲੇ ਦੋ ਮੈਚਾਂ ਲਈ 14 ਸਾਲਾ...

ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ ਰੋਹਿਤ ਸ਼ਰਮਾ ਦਾ ਆਇਆ ਪਹਿਲਾ ਰੀਐਕਸ਼ਨ

8 October 2025 ਅੱਪਡੇਟ ਕੀਤਾ ਗਿਆ

ਹੈਦਰਾਬਾਦ: ਚੈਂਪੀਅਨਜ਼ ਟਰਾਫੀ 2025 ਦੀ ਜਿੱਤ ਤੋਂ ਬਾਅਦ, ਭਾਰਤੀ ਟੀਮ ਦਾ ਪਹਿਲਾ ਵਨਡੇ ਆਸਟ੍ਰੇਲੀਆ ਵਿੱਚ ਖੇਡਿਆ ਜਾਵੇਗਾ। ਟੀਮ...

ਭਾਰਤ ‘ਚ ਤੀਰਅੰਦਾਜ਼ੀ ਲੀਗ ਦੀ ਇਤਿਹਾਸਕ ਸ਼ੁਰੂਆਤ — ਰਾਮ ਚਰਨ ਨੇ ਕੀਤਾ ਉਦਘਾਟਨ

3 October 2025 ਅੱਪਡੇਟ ਕੀਤਾ ਗਿਆ

ਨਵੀਂ ਦਿੱਲੀ: ਨਵੀਂ ਦਿੱਲੀ ‘ਚ ਤੀਰਅੰਦਾਜ਼ੀ ਦੀ ਇਤਿਹਾਸਕ ਲੀਗ ਦੀ ਸ਼ੁਰੂਆਤ ਹੋ ਗਈ ਹੈ। ਅਦਾਕਾਰ ਰਾਮ ਚਰਨ ਨੇ...

ਔਨਲਾਈਨ ਜੂਏ ‘ਤੇ ਪਾਬੰਦੀ — ਖਿਡਾਰੀਆਂ ਲਈ ਹੁਣ ਜੁਰਮਾਨੇ ਦੀ ਚੇਤਾਵਨੀ

3 October 2025 ਅੱਪਡੇਟ ਕੀਤਾ ਗਿਆ

ਨਵੀਂ ਦਿੱਲੀ : ਭਾਰਤ ‘ਚ ਔਨਲਾਈਨ ਗੇਮਿੰਗ ‘ਤੇ ਵੱਡੀ ਕਰਵਾਈ: ਨਕਦ ਗੇਮਾਂ ‘ਤੇ ਪੂਰੀ ਪਾਬੰਦੀ, ਨਵੇਂ ਕਾਨੂੰਨ ਨਾਲ...

ਕ੍ਰਿਕਟ ਸਿਤਾਰੇ ਦੀ ਭੈਣ ਦਾ ਵਿਆਹ, ਰੌਣਕ ਹੀ ਰੌਣਕ

3 October 2025 ਅੱਪਡੇਟ ਕੀਤਾ ਗਿਆ

ਨਵੀਂ ਦਿੱਲੀ : ਟੀਮ ਇੰਡੀਆ ਦੇ ਕ੍ਰਿਕਟ ਸਿਤਾਰੇ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਅੱਜ ਵਿਆਹ ਦੇ ਬੰਧਨ ‘ਚ...

41 ਦੇਸ਼, 232 ਪੈਡਲਰ: ਪਾਣੀ ‘ਚ ਲਿਖੀ ਜਾਵੇਗੀ ਚੈਂਪੀਅਨ ਦੀ ਕਹਾਣੀ

2 October 2025 ਅੱਪਡੇਟ ਕੀਤਾ ਗਿਆ

ਸਿਡਨੀ : ਵਿਸ਼ਵ ਕੱਪ ਦੇ ਐਕਸ਼ਨ-ਭਰੇ ਸੀਜ਼ਨ ਤੋਂ ਬਾਅਦ, ਹੁਣ ਪੈਡਲਿੰਗ ਦੀ ਗਤੀ, ਸਹੀ ਟਾਈਮਿੰਗ ਅਤੇ ਵਾਟਰ-ਬੇਸਡ ਡਰਾਮੇ...

McLaren vs Red Bull: Marina Bay ‘ਤੇ ਚਮਕਣਗੇ ਟਾਇਰ

2 October 2025 ਅੱਪਡੇਟ ਕੀਤਾ ਗਿਆ

ਸਿੰਗਾਪੁਰ : ਸਿੰਗਾਪੁਰ ਦੀ Marina Bay Street Circuit ‘ਤੇ 2025 ਗ੍ਰਾਂਡ ਪ੍ਰੀ ਇੱਕ ਐਸਾ ਤਿਉਹਾਰ ਬਣ ਕੇ ਆ...

Copyright © 2026 Dainik Savera Times. All rights reserved.