ਸਿੰਗਾਪੁਰ : ਸਿੰਗਾਪੁਰ ਦੀ Marina Bay Street Circuit ‘ਤੇ 2025 ਗ੍ਰਾਂਡ ਪ੍ਰੀ ਇੱਕ ਐਸਾ ਤਿਉਹਾਰ ਬਣ ਕੇ ਆ ਰਿਹਾ ਹੈ, ਜਿੱਥੇ ਰੇਸਿੰਗ ਦੀ ਗੂੰਜ, ਰਾਤ ਦੀ ਚਮਕਦਾਰ ਰੌਸ਼ਨੀ ਅਤੇ ਲਾਈਵ ਕਨਸਰਟਾਂ ਦੀ ਧਮਾਲ ਇਕੱਠੀ ਹੋਣੀ ਹੈ। 3 ਤੋਂ 5 ਅਕਤੂਬਰ ਤੱਕ ਚੱਲਣ ਵਾਲਾ ਇਹ ਇਵੈਂਟ ਸਿਰਫ਼ ਫਾਰਮੂਲਾ 1 ਦੀ ਰੇਸ ਨਹੀਂ, ਸਗੋਂ ਇੱਕ ਗਲੋਬਲ ਐਕਸਪੀਰੀਅੰਸ ਹੈ—ਜਿੱਥੇ McLaren, Red Bull ਅਤੇ Ferrari ਵਰਗੀਆਂ ਟੀਮਾਂ ਟਕਰਾਏਂਗੀਆਂ, ਅਤੇ Padang Stage ‘ਤੇ ਦੁਨੀਆ ਭਰ ਦੇ ਸੰਗੀਤਕਾਰ ਰੌਲਾ ਪਾਉਣਗੇ।
BCCI ‘ਚ ਨੌਕਰੀ: ₹30,000 ਤੋਂ ਲੈ ਕੇ ₹1 ਕਰੋੜ ਤੱਕ ਦੀ ਤਨਖਾਹ

ਤਾਪਮਾਨ 32°C, ਨਮੀ ਉੱਚੀ, ਅਤੇ ਰਾਤ ਦੀ ਰੌਸ਼ਨੀ ਹੇਠ 62 ਲੈਪਾਂ ਦੀ ਰੋਮਾਂਚਕ ਦੌੜ—ਇਹ ਗ੍ਰਾਂਡ ਪ੍ਰੀ ਡਰਾਈਵਰਾਂ ਲਈ ਵੀ ਇੱਕ ਫਿਟਨੈੱਸ ਟੈਸਟ ਬਣ ਚੁੱਕੀ ਹੈ। ਸਿੰਗਾਪੁਰ ਦੀ skyline ਹੇਠ, ਇਹ ਰੇਸ ਸਿਰਫ਼ ਗਤੀ ਦੀ ਨਹੀਂ, ਸਗੋਂ ਗਲੈਮਰ, ਗੀਤ ਅਤੇ ਗਲੋਬਲ ਜੋਸ਼ ਦੀ ਵੀ ਹੈ। 2025 ਸਿੰਗਾਪੁਰ ਗ੍ਰਾਂਡ ਪ੍ਰੀ: ਜਿੱਥੇ ਰੇਸਿੰਗ ਮਿਲਦੀ ਹੈ






