skip to content

Last Updated: November 6, 2026

Dainik Savera Times Logo

National

Gujarat UCC: ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਗੁਜਰਾਤ ਵਿੱਚ ਸਮਾਨ ਨਾਗਰਿਕ ਸੰਹਿਤਾ ਨੂੰ ਮਿਲੀ ਹਰੀ ਝੰਡੀ, ਵਿਆਹ ਤੋਂ ਲੈ ਕੇ ਉੱਤਰਾਧਿਕਾਰ ਤੱਕ ਦੇ ਨਿਯਮਾਂ ਵਿੱਚ ਹੋਵੇਗਾ ਬਦਲਾਅ

2 October 2026 ਅੱਪਡੇਟ ਕੀਤਾ ਗਿਆ

Gujarat UCC: ਗੁਜਰਾਤ ਵਿੱਚ ਸਮਾਨ ਨਾਗਰਿਕ ਸੰਹਿਤਾ (UCC) ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਮਨਜ਼ੂਰੀ ਮਿਲ ਗਈ ਹੈ। ਇਸ...

AI Skills: ਨੌਕਰੀ ਦੇ ਬਿਹਤਰ ਮੌਕਿਆਂ ਲਈ ਸਿੱਖੋ ਇਹ 4 ਜ਼ਰੂਰੀ ਸਕਿੱਲਜ਼, ਕਰੀਅਰ ਨੂੰ ਮਿਲੇਗੀ ਨਵੀਂ ਦਿਸ਼ਾ

2 October 2026 ਅੱਪਡੇਟ ਕੀਤਾ ਗਿਆ

AI skills for jobs: ਅੱਜ ਦੇ ਸਮੇਂ ਵਿੱਚ ਸਿਰਫ਼ ਡਿਗਰੀ ਹੋਣਾ ਹੀ ਚੰਗੀ ਨੌਕਰੀ ਹਾਸਲ ਕਰਨ ਲਈ ਕਾਫ਼ੀ...

Captain Smit Machhar: PM ਮੋਦੀ ਨੇ ਬਹਾਦਰ ਪਾਇਲਟ ਨਾਲ ਕੀਤੀ ਗੱਲਬਾਤ, ਕਿਹਾ- ਤੁਹਾਡੀ ਹਿੰਮਤ ’ਤੇ ਪੂਰੇ ਦੇਸ਼ ਨੂੰ ਮਾਣ

2 October 2026 ਅੱਪਡੇਟ ਕੀਤਾ ਗਿਆ

Captain Smit Machhar: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਪਾਇਲਟ ਸਮਿਤ ਮੱਛਾਰ ਨਾਲ ਫ਼ੋਨ ’ਤੇ ਗੱਲਬਾਤ ਕਰਕੇ ਉਨ੍ਹਾਂ...

Delhi Protest: CEC ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਦਾ ਐਲਾਨ, ਰਾਜਧਾਨੀ ਵਿੱਚ ਧਾਰਾ 163 ਲਾਗੂ

2 October 2026 ਅੱਪਡੇਟ ਕੀਤਾ ਗਿਆ

CEC Gyanesh Kumar: ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਜੰਤਰ-ਮੰਤਰ...

Budgam Operation: ਬਡਗਾਮ ਵਿੱਚ ਲਸ਼ਕਰ ਨੂੰ ਵੱਡਾ ਝਟਕਾ, ਚਾਰ ਮੈਂਬਰੀ ਸੀਨੀਅਰ ਕਮਾਂਡ ਗਰੁੱਪ ਦੇ ਖਾਤਮੇ ਦਾ MHA ਦਾ ਦਾਅਵਾ

1 October 2026 ਅੱਪਡੇਟ ਕੀਤਾ ਗਿਆ

Budgam Operation: ਕੇਂਦਰੀ ਗ੍ਰਹਿ ਮੰਤਰਾਲੇ (MHA) ਨੇ ਕਿਹਾ ਹੈ ਕਿ ਬਡਗਾਮ ਵਿੱਚ ਇੱਕ ਖੁਫੀਆ ਕਾਰਵਾਈ ਦੌਰਾਨ ਲਸ਼ਕਰ-ਏ-ਤੋਇਬਾ (LeT)...

Captain Smit Machhar: ਜ਼ਖ਼ਮੀ ਹੋਣ ਦੇ ਬਾਵਜੂਦ ਨਹੀਂ ਮੰਨੀ ਹਾਰ, 174 ਲੋਕਾਂ ਦੀ ਜਾਨ ਬਚਾਉਣ ਵਾਲੇ ਕੈਪਟਨ ਨੂੰ PM ਮੋਦੀ ਅਤੇ ਨੇਤਨਯਾਹੂ ਨੇ ਕੀਤਾ ਸਲਾਮ

1 October 2026 ਅੱਪਡੇਟ ਕੀਤਾ ਗਿਆ

Captain Smit Machhar: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਾਰ ਦੀ ਬਹਾਦਰੀ ਦੀ ਤਾਰੀਫ਼ ਕੀਤੀ...

LPG Price Hike: ਤਿਉਹਾਰਾਂ ਤੋਂ ਪਹਿਲਾਂ ਮਹਿੰਗਾ ਹੋਇਆ LPG ਸਿਲੰਡਰ, ਇੰਨੀ ਵਧੀ ਕੀਮਤ

1 October 2026 ਅੱਪਡੇਟ ਕੀਤਾ ਗਿਆ

LPG Price Hike: ਅਕਤੂਬਰ ਮਹੀਨੇ ਦੀ ਸ਼ੁਰੂਆਤ ਕਾਰੋਬਾਰੀਆਂ ਲਈ ਮਹਿੰਗਾਈ ਦਾ ਇੱਕ ਹੋਰ ਝਟਕਾ ਲੈ ਕੇ ਆਈ ਹੈ।...

El Nino: ਅਗਲੇ 6 ਮਹੀਨਿਆਂ ਵਿੱਚ 4.5 ਲੱਖ ਮੌਤਾਂ ਦਾ ਅਨੁਮਾਨ, ਭਾਰਤ ਸਮੇਤ ਕਈ ਦੇਸ਼ਾਂ ਲਈ ਚੇਤਾਵਨੀ

23 September 2026 ਅੱਪਡੇਟ ਕੀਤਾ ਗਿਆ

El Nino Heat Deaths : ਪ੍ਰਸ਼ਾਂਤ ਮਹਾਸਾਗਰ ਵਿੱਚ ਵਿਕਸਤ ਹੋ ਰਹੇ ਬੇਹੱਦ ਤਾਕਤਵਰ ਅਲ ਨੀਨੋ ਨੂੰ ਲੈ ਕੇ...

Odisha Viral Video: ਨੌਜਵਾਨ ਅਤੇ ਲੜਕੀ ਨਾਲ ਸਰੇਆਮ ਬਦਸਲੂਕੀ, ਵੀਡੀਓ ਸਾਹਮਣੇ ਆਉਣ ਤੋਂ ਬਾਅਦ 3 ਮੁਲਜ਼ਮ ਹਿਰਾਸਤ ਵਿੱਚ

23 September 2026 ਅੱਪਡੇਟ ਕੀਤਾ ਗਿਆ

National Desk: ਓਡੀਸ਼ਾ ਦੇ ਢੇਂਕਾਨਾਲ ਤੋਂ ਇੱਕ ਬੇਹੱਦ ਪਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। 18 ਸਤੰਬਰ ਨੂੰ...

Apache Helicopter: ਅਮਰੀਕਾ ਨਾਲ ਜੰਗੀ ਅਭਿਆਸ ਵਿੱਚ ਅਪਾਚੇ ਦੀ ਐਂਟਰੀ, ਹਵਾ ਤੋਂ ਕੀਤੇ ਸਟੀਕ ਹਮਲੇ

23 September 2026 ਅੱਪਡੇਟ ਕੀਤਾ ਗਿਆ

Apache Helicopter: ਭਾਰਤ ਅਤੇ ਅਮਰੀਕੀ ਫੌਜ ਦੇ ਸਾਂਝੇ ਜੰਗੀ ਅਭਿਆਸ ਵਿੱਚ ਹੁਣ ਏਐੱਚ-64ਈ ਅਪਾਚੇ ਲੜਾਕੂ ਹੈਲੀਕਾਪਟਰ ਵੀ ਸ਼ਾਮਲ...

Ayushman Bharat: 8 ਸਾਲ ਪੂਰੇ ਹੋਣ ’ਤੇ PM Modi ਦਾ ਬਿਆਨ, 60 ਕਰੋੜ ਤੋਂ ਵੱਧ ਲੋਕਾਂ ਨੂੰ ਮਿਲਿਆ ਯੋਜਨਾ ਦਾ ਲਾਭ

23 September 2026 ਅੱਪਡੇਟ ਕੀਤਾ ਗਿਆ

Mumbai: ਆਯੁਸ਼ਮਾਨ ਭਾਰਤ ਯੋਜਨਾ ਦੇ ਬੁੱਧਵਾਰ ਨੂੰ ਅੱਠ ਸਾਲ ਪੂਰੇ ਹੋਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ...

Chhattisgarh Naxal: ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ, ਨਕਸਲੀ ਟਿਕਾਣੇ ਤੋਂ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ

22 September 2026 ਅੱਪਡੇਟ ਕੀਤਾ ਗਿਆ

Chhattisgarh Naxal: ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਭੈਰਮਗੜ੍ਹ (ਬੇੜਰੇ) ਥਾਣਾ ਖੇਤਰ ਦੇ ਲੰਕਾ ਪਹਾੜੀ ਪਿੰਡ ਦੇ ਜੰਗਲਾਂ ਵਿੱਚ...

Copyright © 2026 Dainik Savera Times. All rights reserved.