Last Updated: November 23, 2026

Dainik Savera Times Logo

“ਕਬੂਲ ਹੈ ਤੋਂ ਸੱਤ ਫੇਰਿਆਂ ਤੱਕ” ਸਾਰਾ ਖਾਨ ਨੇ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ

7 December 2025 ਅੱਪਡੇਟ ਕੀਤਾ ਗਿਆ

“ਕਬੂਲ ਹੈ ਤੋਂ ਸੱਤ ਫੇਰਿਆਂ ਤੱਕ” ਸਾਰਾ ਖਾਨ ਨੇ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ

ਨਵੀਂ ਦਿਲੀ: ਸਾਰਾ ਖਾਨ ਨੇ 5 ਦਸੰਬਰ ਨੂੰ ਕ੍ਰਿਸ਼ ਪਾਠਕ ਨਾਲ ਵਿਆਹ ਕਰਕੇ ਆਪਣੇ ਜੀਵਨ ਦਾ ਨਵਾਂ ਅਧਿਆਇ ਸ਼ੁਰੂ ਕੀਤਾ। ਇਹ ਵਿਆਹ ਹਿੰਦੂ ਅਤੇ ਮੁਸਲਿਮ ਦੋਵੇਂ ਰਸਮਾਂ ਅਨੁਸਾਰ ਕੀਤਾ ਗਿਆ ਜਿਸ ਨਾਲ ਇਹ ਸਮਾਰੋਹ ਵਿਲੱਖਣ ਬਣ ਗਿਆ। ਵਿਆਹ ਦੇ ਮੌਕੇ ’ਤੇ ਸਾਰਾ ਲਾਲ ਅਤੇ ਪੀਲੇ-ਸਫ਼ੈਦ ਲਹਿੰਗੇ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਸੀ ਜਦਕਿ ਕ੍ਰਿਸ਼ ਸਫ਼ੈਦ ਸ਼ੇਰਵਾਨੀ ਵਿੱਚ ਦੂਲੇ ਦੇ ਰੂਪ ਵਿੱਚ ਨਜ਼ਰ ਆਏ।

ਮਾਨਸਾ ਦੇ ਵਿਦਿਆਰਥੀਆਂ ਨੇ ਬਣਾਇਆ ਪੰਜਾਬ ਦਾ ਪਹਿਲਾ ਪੰਜਾਬੀ ਬੋਲਣ ਵਾਲਾ ਰੋਬੋਟ “ਜੌਨੀ”

ਵਿਆਹ ਦੇ ਸਮੇਂ ਦੋਵੇਂ ਪਰਿਵਾਰਾਂ ਨੇ ਮਿਲ ਕੇ ਰਸਮਾਂ ਨਿਭਾਈਆਂ। ਪਹਿਲਾਂ ਮੁਸਲਿਮ ਰਸਮਾਂ ਅਨੁਸਾਰ “ਕਬੂਲ ਹੈ” ਦੀ ਰਸਮ ਹੋਈ ਅਤੇ ਉਸ ਤੋਂ ਬਾਅਦ ਹਿੰਦੂ ਰਸਮਾਂ ਅਨੁਸਾਰ ਸੱਤ ਫੇਰੇ ਲਏ ਗਏ। ਇਸ ਮਿਲਾਪ ਨੇ ਦਰਸਾਇਆ ਕਿ ਪਿਆਰ ਅਤੇ ਭਰੋਸੇ ਨਾਲ ਧਰਮਾਂ ਦੀਆਂ ਹੱਦਾਂ ਤੋਂ ਉਪਰ ਵੀ ਜੀਵਨ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ।

ਹਰਿਆਣਾ ਲਾਡੋ ਲਕਸ਼ਮੀ ਯੋਜਨਾ ਵਿੱਚ ਠੱਗੀ ਦਾ ਖੁਲਾਸਾ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.