
ਨੈਸ਼ਨਲ ਡੈਸਕ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ। ਇਸ ਵਿੱਚ ਕੁਝ ਮਹੱਤਵਪੂਰਨ ਅਪਡੇਟਸ ਹਨ:
Income Tax Act 2025, ਜੋ ਕਿ 1 ਅਪ੍ਰੈਲ 2026 ਤੋਂ ਲਾਗੂ ਹੋਵੇਗਾ, ਵਿੱਚ ਵਿਅਕਤੀਗਤ ਆਮਦਨ ਕਰ ਪ੍ਰਣਾਲੀ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ। ਇਸਦਾ ਮੁੱਖ ਉਦੇਸ਼ ਮੱਧ ਵਰਗ ਅਤੇ ਨੌਕਰੀਪੇਸ਼ਾ ਵਰਗ ਨੂੰ ਰਾਹਤ ਦੇਣ ਅਤੇ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਹੈ।
ਬਜਟ 2026 ਦੀ ਵੱਡੀ ਘੋਸ਼ਣਾ ਦਵਾਈਆਂ ਸਸਤੀਆਂ ਕਰਨ ਲਈ 10 ਹਜ਼ਾਰ ਕਰੋੜ ਦੀ ਯੋਜਨਾ
Income Tax Act 2025 ਦੇ ਮੁੱਖ ਬਦਲਾਅ
| ਵਿਸ਼ਾ | ਨਵਾਂ ਬਦਲਾਅ |
|---|---|
| ਲਾਗੂ ਹੋਣ ਦੀ ਤਾਰੀਖ | 1 ਅਪ੍ਰੈਲ 2026 ਤੋਂ ਲਾਗੂ |
| ਨਵੀਂ ਆਮਦਨ ਕਰ ਸੀਮਾ | ₹12 ਲੱਖ ਤੱਕ ਦੀ ਆਮਦਨ ‘ਤੇ ਕੋਈ ਕਰ ਨਹੀਂ |
| ਨੌਕਰੀਪੇਸ਼ਾ ਲੋਕਾਂ ਲਈ ਵਾਧੂ ਛੂਟ | ₹12.75 ਲੱਖ ਤੱਕ ਦੀ ਆਮਦਨ ‘ਤੇ ਛੂਟ |
| ਪੁਰਾਣੀ ਕਰ ਪ੍ਰਣਾਲੀ | ਅਗਲੇ ਕੁਝ ਸਾਲਾਂ ਲਈ ਜਾਰੀ ਰਹੇਗੀ |
| ਨਵੀਂ ਕਰ ਪ੍ਰਣਾਲੀ | ਸਰਲ ਅਤੇ ਘੱਟ ਦਰਾਂ ਵਾਲੀ ਨਵੀਂ ਪ੍ਰਣਾਲੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ |
| ਕਿਸਾਨਾਂ ਅਤੇ ਐਮਐਸਐਮਈ ਲਈ ਰਾਹਤ | ਖੇਤੀਬਾੜੀ ਅਤੇ ਛੋਟੇ ਉਦਯੋਗਾਂ ਲਈ ਵਾਧੂ ਛੂਟਾਂ ਦੀ ਉਮੀਦ |
1. ਆਮਦਨ ਕਰ (Income Tax)
2. ਕਨੈਕਟਿਵਿਟੀ ਅਤੇ ਟੂਰਿਜ਼ਮ
breaking: ਬਜਟ ਪੇਸ਼ੀ ਮੌਕੇ ਅੱਜ ਵੀ ਖੁੱਲ੍ਹੀ ਰਹੇਗੀ ਸ਼ੇਅਰ ਮਾਰਕੀਟ, ਸੈਂਸੈਕਸ ਅਤੇ ਨਿਫਟੀ ਦਾ rank ਵੱਧ ਉਪਰ।
