Site icon Dainik Savera Punjab

ਆਮਦਨ ਕਰ ‘ਚ ਆ ਰਹੇ ਨੇ ਨਵੇਂ ਨਿਯਮ 1 ਅਪ੍ਰੈਲ 2026 ਤੋਂ ਲਾਗੂ ਹੋਵੇਗਾ

new-income-tax-rules

new-income-tax-rules

ਨੈਸ਼ਨਲ ਡੈਸਕ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ। ਇਸ ਵਿੱਚ ਕੁਝ ਮਹੱਤਵਪੂਰਨ ਅਪਡੇਟਸ ਹਨ:

Income Tax Act 2025, ਜੋ ਕਿ 1 ਅਪ੍ਰੈਲ 2026 ਤੋਂ ਲਾਗੂ ਹੋਵੇਗਾ, ਵਿੱਚ ਵਿਅਕਤੀਗਤ ਆਮਦਨ ਕਰ ਪ੍ਰਣਾਲੀ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ। ਇਸਦਾ ਮੁੱਖ ਉਦੇਸ਼ ਮੱਧ ਵਰਗ ਅਤੇ ਨੌਕਰੀਪੇਸ਼ਾ ਵਰਗ ਨੂੰ ਰਾਹਤ ਦੇਣ ਅਤੇ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਹੈ।

ਬਜਟ 2026 ਦੀ ਵੱਡੀ ਘੋਸ਼ਣਾ ਦਵਾਈਆਂ ਸਸਤੀਆਂ ਕਰਨ ਲਈ 10 ਹਜ਼ਾਰ ਕਰੋੜ ਦੀ ਯੋਜਨਾ

Income Tax Act 2025 ਦੇ ਮੁੱਖ ਬਦਲਾਅ

ਵਿਸ਼ਾਨਵਾਂ ਬਦਲਾਅ
ਲਾਗੂ ਹੋਣ ਦੀ ਤਾਰੀਖ1 ਅਪ੍ਰੈਲ 2026 ਤੋਂ ਲਾਗੂ
ਨਵੀਂ ਆਮਦਨ ਕਰ ਸੀਮਾ₹12 ਲੱਖ ਤੱਕ ਦੀ ਆਮਦਨ ‘ਤੇ ਕੋਈ ਕਰ ਨਹੀਂ
ਨੌਕਰੀਪੇਸ਼ਾ ਲੋਕਾਂ ਲਈ ਵਾਧੂ ਛੂਟ₹12.75 ਲੱਖ ਤੱਕ ਦੀ ਆਮਦਨ ‘ਤੇ ਛੂਟ
ਪੁਰਾਣੀ ਕਰ ਪ੍ਰਣਾਲੀਅਗਲੇ ਕੁਝ ਸਾਲਾਂ ਲਈ ਜਾਰੀ ਰਹੇਗੀ
ਨਵੀਂ ਕਰ ਪ੍ਰਣਾਲੀਸਰਲ ਅਤੇ ਘੱਟ ਦਰਾਂ ਵਾਲੀ ਨਵੀਂ ਪ੍ਰਣਾਲੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ
ਕਿਸਾਨਾਂ ਅਤੇ ਐਮਐਸਐਮਈ ਲਈ ਰਾਹਤਖੇਤੀਬਾੜੀ ਅਤੇ ਛੋਟੇ ਉਦਯੋਗਾਂ ਲਈ ਵਾਧੂ ਛੂਟਾਂ ਦੀ ਉਮੀਦ

1. ਆਮਦਨ ਕਰ (Income Tax)

2. ਕਨੈਕਟਿਵਿਟੀ ਅਤੇ ਟੂਰਿਜ਼ਮ

breaking: ਬਜਟ ਪੇਸ਼ੀ ਮੌਕੇ ਅੱਜ ਵੀ ਖੁੱਲ੍ਹੀ ਰਹੇਗੀ ਸ਼ੇਅਰ ਮਾਰਕੀਟ, ਸੈਂਸੈਕਸ ਅਤੇ ਨਿਫਟੀ ਦਾ rank ਵੱਧ ਉਪਰ।

new-income-tax-rules
Exit mobile version