Last Updated: October 10, 2026

Dainik Savera Times Logo

ਬਜਟ ਤੋਂ ਪਹਿਲਾਂ ਆਰਥਿਕ ਸਰਵੇਖਣ ਦੀ ਰਿਪੋਰਟ ਅੱਜ

8 months ਪਹਿਲਾ

ਬਜਟ ਤੋਂ ਪਹਿਲਾਂ ਆਰਥਿਕ ਸਰਵੇਖਣ ਦੀ ਰਿਪੋਰਟ ਅੱਜ

ਨੈਸ਼ਨਲ ਡੈਸਕ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅੱਜ ਸੰਸਦ ਵਿੱਚ ਆਰਥਿਕ ਸਰਵੇਖਣ 2025–26 ਪੇਸ਼ ਕਰਨਗੀਆਂ। ਇਹ ਸਰਵੇਖਣ ਵਿੱਤ ਮੰਤਰਾਲੇ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਵਿੱਚ ਭਾਰਤ ਦੀ ਮੌਜੂਦਾ ਆਰਥਿਕ ਹਾਲਤ ਅਤੇ ਭਵਿੱਖ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਅੰਮ੍ਰਿਤਸਰ ‘ਚ ਡਰੋਨ ਰਾਹੀਂ ਆਈ ਨਸ਼ੇ ਦੀ ਵੱਡੀ ਖੇਪ ਬਰਾਮਦ

ਕੇਂਦਰੀ ਬਜਟ 2026–27 ਆਉਣ ਵਾਲੇ ਐਤਵਾਰ ਨੂੰ ਪੇਸ਼ ਕੀਤਾ ਜਾਵੇਗਾ। ਬਜਟ ਸੈਸ਼ਨ ਦੇ ਪਹਿਲੇ ਚਰਨ ਦੀ ਮਿਆਦ ਅਗਲੇ ਮਹੀਨੇ ਦੀ 13 ਤਾਰੀਖ ਤੱਕ ਹੋਵੇਗੀ ਅਤੇ ਦੂਜਾ ਚਰਨ 9 ਮਾਰਚ ਤੋਂ 2 ਅਪ੍ਰੈਲ ਤੱਕ ਚੱਲੇਗਾ। ਇਸ ਦੌਰਾਨ ਕੁੱਲ 30 ਬੈਠਕਾਂ ਹੋਣ ਦੀ ਉਮੀਦ ਹੈ।

Haiderpur water plant: ਦਿੱਲੀ ਤੋਂ ਹਰਿਆਣਾ, ਲਗਾਤਾਰ ਅਣਪਛਾਤੇ ਦੀਆ 5 ਲਾਸ਼ਾ ਬਰਾਮਦ

ਆਰਥਿਕ ਸਰਵੇਖਣ ਅਤੇ ਬਜਟ ਦੋਵੇਂ ਮਿਲ ਕੇ ਭਾਰਤ ਦੀ ਆਉਣ ਵਾਲੀ ਆਰਥਿਕ ਨੀਤੀ ਅਤੇ ਵਿਕਾਸ ਦੀ ਦਿਸ਼ਾ ਨੂੰ ਤੈਅ ਕਰਨ ਵਿੱਚ ਮਦਦ ਕਰਨਗੇ।

Economic Survey Report to Be Released Today Ahead of Budget

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.