Last Updated: November 28, 2026

Dainik Savera Times Logo

Big Breaking : ਕੈਪਟਨ Amarinder Singh ਨੂੰ ਲੈ ਕੇ Fortis ਤੋਂ ਆਈ ਵੱਡੀ ਖ਼ਬਰ

14 February 2026 ਅੱਪਡੇਟ ਕੀਤਾ ਗਿਆ

Big Breaking : ਕੈਪਟਨ Amarinder Singh ਨੂੰ ਲੈ ਕੇ Fortis ਤੋਂ ਆਈ ਵੱਡੀ ਖ਼ਬਰ

ਪੰਜਾਬ ਦੀ ਰਾਜਨੀਤੀ ਨਾਲ ਜੁੜੀ ਇੱਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ Ashwani Sharma ਅੱਜ Captain Amarinder Singh ਦਾ ਹਾਲ ਜਾਣਨ ਲਈ Fortis Hospital ਪਹੁੰਚੇ।

ਸਿਹਤ ਬਾਰੇ ਜਾਣਕਾਰੀ ਲਈ ਮੁਲਾਕਾਤ

ਅਸ਼ਵਨੀ ਸ਼ਰਮਾ ਨੇ ਹਸਪਤਾਲ ਵਿੱਚ ਡਾਕਟਰਾਂ ਨਾਲ ਮੁਲਾਕਾਤ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਕੈਪਟਨ ਸਾਹਿਬ ਦੀ ਤੰਦਰੁਸਤੀ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਅਤੇ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ।

READ ALSO : ਗੁਰੂ ਅਮਰਦਾਸ ਚੌਂਕ ਵੱਲ ਜਾਣ ਵਾਲੇ ਸਾਵਧਾਨ! ਕਰਨਾ ਪਵੇਗਾ ਘੰਟਿਆ ਬੰਧੀ ਇੰਤਜ਼ਾਰ….

ਰਾਜਨੀਤਿਕ ਵਰਗ ਵਿੱਚ ਚਰਚਾ

ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਸੰਬੰਧੀ ਖ਼ਬਰ ਤੋਂ ਬਾਅਦ ਰਾਜਨੀਤਿਕ ਵਰਗ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਵੱਖ-ਵੱਖ ਪਾਰਟੀਆਂ ਦੇ ਆਗੂ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲੈ ਰਹੇ ਹਨ।ਇਸ ਦੌਰਾਨ ਹਸਪਤਾਲ ਦੌਰੇ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਅਸ਼ਵਨੀ ਸ਼ਰਮਾ ਹਸਪਤਾਲ ਸਟਾਫ ਨਾਲ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ।ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਸੰਬੰਧੀ ਹੋਰ ਅਪਡੇਟ ਲਈ ਨਿਗਾਹ ਬਣਾਈ ਰੱਖੋ।

ਮੁੱਖ ਮੰਤਰੀ ਦੇ OSD ਸੁਖਵੀਰ ਸਿੰਘ ਨੇ ਧੂਰੀ ਮਾਲੇਰਕੋਟਲਾ ਰੋਡ ‘ਤੇ ਇੰਟਰਲਾਕ ਟਾਈਲਾਂ ਲਗਾਉਣ ਦੀ ਸ਼ੁਰੂਆਤ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.