
Brazil Helicopter Crash : ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ‘ਦੇ ਇੱਕ ਦੂਰ-ਦੁਰਾਡੇ, ਜੰਗਲੀ ਖੇਤਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ‘ਚ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਪਾਇਲਟ ਅਤੇ ਤਿੰਨ ਸੈਲਾਨੀਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਸਥਾਨਕ ਫਾਇਰ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਮ੍ਰਿਤਕਾਂ ਵਿੱਚ ਪਾਇਲਟ ਅਤੇ ਤਿੰਨ ਯਾਤਰੀ ਸ਼ਾਮਲ ਹਨ; ਹਾਲਾਂਕਿ, ਪਛਾਣ ਦੇ ਯਤਨਾਂ ਵਿੱਚ ਦੇਰੀ ਹੋਈ ਹੈ ਕਿਉਂਕਿ ਫੋਰੈਂਸਿਕ ਮਾਹਰ ਦੋ ਲਾਸ਼ਾਂ ਨਾਲ ਨਜਿੱਠ ਰਹੇ ਹਨ ਜੋ ਪੂਰੀ ਤਰ੍ਹਾਂ ਸੜ ਗਈਆਂ ਸਨ।
CAE HELICOPTERO EN RIO DE JANEIRO
— @ALTOS_NOTICIASpy (@Altosnoticiasp1) August 8, 2026
▪️Un piloto brasileño y tres turistas colombianas son las víctimas de la caída de un helicóptero Robinson R44 en Río.
▪️El helicóptero se estrelló en la zona de Vista Chinesa, en Alto da Boa Vista zona norte de Río de Janeiro.#RIO pic.twitter.com/B2ZzkZt1sF
