Last Updated: November 25, 2026

Dainik Savera Times Logo

ਜਾਣੋ ਅੱਜ ਦਾ ਰਾਸ਼ੀਫਲ: ਤੁਹਾਡੀ ਕਿਸਮਤ ਦੇ ਸਿਤਾਰੇ, ਅੱਜ ਕੀ ਰਾਜ ਖੋਲ੍ਹਣ ਵਾਲੇ ਹਨ?

19 February 2026 ਅੱਪਡੇਟ ਕੀਤਾ ਗਿਆ

ਜਾਣੋ ਅੱਜ ਦਾ ਰਾਸ਼ੀਫਲ: ਤੁਹਾਡੀ ਕਿਸਮਤ ਦੇ ਸਿਤਾਰੇ, ਅੱਜ ਕੀ ਰਾਜ ਖੋਲ੍ਹਣ ਵਾਲੇ ਹਨ?

ਮੇਖ ਰਾਸ਼ੀ

ਅੱਜ ਤੁਸੀਂ ਥਕਾਵਟ ਮਹਿਸੂਸ ਕਰ ਸਕਦੇ ਹੋ ਅਤੇ ਛੋਟੀਆਂ ਗੱਲਾਂ ਤੇ ਨਾਰਾਜ਼ਗੀ ਵਧ ਸਕਦੀ ਹੈ। ਸ਼ਾਂਤ ਰਹਿਣ ਦੀ ਕੋਸ਼ਿਸ਼ ਕਰੋ।

ਬ੍ਰਿਸ਼ਭ ਰਾਸ਼ੀ

ਚਿੜਚਿੜਾਪਣ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਪੁਰਾਣੀਆਂ ਗੱਲਾਂ ਵਿੱਚ ਨਾ ਉਲਝੋ ਅਤੇ ਮਨ ਨੂੰ ਹਲਕਾ ਰੱਖੋ।

ਮਿਥੁਨ ਰਾਸ਼ੀ

ਕਿਸਮਤ ਤੇ ਨਿਰਭਰ ਨਾ ਰਹੋ। ਆਪਣੀ ਸਿਹਤ ਅਤੇ ਰੁਟੀਨ ਨੂੰ ਸੁਧਾਰਨ ਦੀ ਲੋੜ ਹੈ।

ਕਰਕ ਰਾਸ਼ੀ

ਸਿਹਤ ਅਤੇ ਮਨੋਦਸ਼ਾ ਦੋਵੇਂ ‘ਤੇ ਧਿਆਨ ਦੇਣ ਦੀ ਲੋੜ ਹੈ। ਕਿਸਮਤ ਨਾਲੋਂ ਮਿਹਨਤ ਜ਼ਿਆਦਾ ਫਾਇਦਾ ਦੇਵੇਗੀ।

ਸਿੰਘ ਰਾਸ਼ੀ

ਦਿਨ ਦੌੜ-ਭੱਜ ਵਾਲਾ ਰਹੇਗਾ। ਮਿਜ਼ਾਜ ਕੁਝ ਤਣਾਓ ਵਾਲਾ ਹੋ ਸਕਦਾ ਹੈ। ਪੈਸੇ ਦੀ ਸੰਭਾਲ ਜ਼ਰੂਰੀ ਹੈ।

ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ (19-02-2026) ਅੰਮ੍ਰਿਤਸਰ ਤੋਂ।

ਕੰਨਿਆ ਰਾਸ਼ੀ

ਪਰਿਵਾਰ ਦੇ ਕੁਝ ਮੈਂਬਰਾਂ ਦਾ ਵਰਤਾਅ ਤੁਹਾਨੂੰ ਚਿੜਚਿੜਾ ਕਰ ਸਕਦਾ ਹੈ। ਧੀਰਜ ਰੱਖੋ।

ਤੁਲਾ ਰਾਸ਼ੀ

ਅੱਜ ਮਨ ਦੀ ਸ਼ਾਂਤੀ ਮਹੱਤਵਪੂਰਨ ਹੈ। ਜਲਦਬਾਜ਼ੀ ਤੋਂ ਬਚੋ ਅਤੇ ਸੋਚ-ਵਿਚਾਰ ਨਾਲ ਫੈਸਲੇ ਕਰੋ।

ਵ੍ਰਿਸ਼ਚਿਕ ਰਾਸ਼ੀ

ਆਤਮ-ਨਿਰੀਖਣ ਲਈ ਵਧੀਆ ਦਿਨ ਹੈ। ਨਵੀਂ ਊਰਜਾ ਇਕੱਠੀ ਕਰਨ ਦਾ ਮੌਕਾ ਮਿਲੇਗਾ।

ਧਨੁ ਰਾਸ਼ੀ

ਚੰਦਰਮਾ ਦੀ ਸਥਿਤੀ ਤੁਹਾਨੂੰ ਨਵੀਂ ਸੋਚ ਵੱਲ ਪ੍ਰੇਰਿਤ ਕਰੇਗੀ। ਸਮਾਜਿਕ ਕੰਮਾਂ ਵਿੱਚ ਰੁਚੀ ਵਧੇਗੀ।

ਮਕਰ ਰਾਸ਼ੀ

ਕੰਮਕਾਜੀ ਮੋਰਚੇ ‘ਤੇ ਸਿਤਾਰਾ ਮਜ਼ਬੂਤ ਹੈ। ਮਿਹਨਤ ਦਾ ਫਲ ਮਿਲ ਸਕਦਾ ਹੈ।

ਕੁੰਭ ਰਾਸ਼ੀ

ਚੰਦਰਮਾ ਦੀ ਗਤੀ ਤੁਹਾਨੂੰ ਰਚਨਾਤਮਕ ਸੋਚ ਵੱਲ ਲੈ ਜਾਵੇਗੀ। ਨਵੀਆਂ ਯੋਜਨਾਵਾਂ ਬਣ ਸਕਦੀਆਂ ਹਨ।

ਮੀਨ ਰਾਸ਼ੀ

ਸਿਹਤ ਪ੍ਰਤੀ ਸਾਵਧਾਨ ਰਹੋ। ਬੇਲੋੜੇ ਤਣਾਓ ਤੋਂ ਦੂਰ ਰਹੋ।

aaj-ka-rashifal-30-jan-2026-lucky-zodiac-signs-business-profit-job-promotion

aaj-ka-rashifal-30-jan-2026-lucky-zodiac-signs-business-profit-job-promotion

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.