skip to content

Last Updated: November 6, 2026

Dainik Savera Times Logo

₹30 ਤੋਂ ₹35: ਵੇਰਕਾ ਲੱਸੀ ਨੇ ਕੀਮਤ ਵਧਾਈ ਤੇ ਜਾਣੋਂ ਬਾਕੀ ਕੀਮਤਾਂ ਦੀ ਕੀ ਵਡੋਤਰੀ ਰਹੀ ?

26 October 2025 ਅੱਪਡੇਟ ਕੀਤਾ ਗਿਆ

₹30 ਤੋਂ ₹35: ਵੇਰਕਾ ਲੱਸੀ ਨੇ ਕੀਮਤ ਵਧਾਈ ਤੇ ਜਾਣੋਂ ਬਾਕੀ ਕੀਮਤਾਂ ਦੀ ਕੀ ਵਡੋਤਰੀ ਰਹੀ ?

ਚੰਡੀਗੜ੍ਹ: ਤਾਜ਼ਾ ਅਪਡੇਟ ਅਨੁਸਾਰ, ਵੇਰਕਾ ਨੇ ਆਪਣੀ ਲੱਸੀ ਦੀ ਪੁਰਾਣੀ ਕੀਮਤ ₹30 ਤੋਂ ਵਧਾ ਕੇ ₹35 ਕਰ ਦਿੱਤੀ ਹੈ, ਨਾਲ ਹੀ ਪੈਕਿੰਗ ਵੀ 800 ਮਿਲੀਲੀਟਰ ਤੋਂ ਵਧਾ ਕੇ 900 ਮਿਲੀਲੀਟਰ ਕਰ ਦਿੱਤੀ ਗਈ ਹੈ। ਇਹ ਨਵੀਂ ਪੈਕਿੰਗ ਹੁਣ ਪੰਜਾਬ, ਚੰਡੀਗੜ੍ਹ ਅਤੇ ਦਿੱਲੀ-ਐਨਸੀਆਰ ਵਿੱਚ ਉਪਲਬਧ ਹੈ, ਜਿੱਥੇ ਕੀਮਤ ₹35 ਤੋਂ ₹40 ਤੱਕ ਹੋ ਸਕਦੀ ਹੈ।

Chhath Puja 2025: ਬਿਹਾਰ ਹੀ ਨਹੀਂ ਸਗੋਂ ਇਨ੍ਹਾਂ ਸੂਬਿਆਂ ‘ਚ ਵੀ ਗੂੰਜਦੀ ਛਠ ਦੀ ਆਸਥਾ, ਜਾਣੋ ਕਿਥੇ-ਕਿਥੇ ਹੁੰਦੈ ਜਸ਼ਨ

ਇਹ ਰੇਟ ਆਮ ਤੌਰ ‘ਤੇ ਇਨ੍ਹਾਂ ਦੇ ਆਕਾਰ ਤੇ ਕਿਸਮ ‘ਤੇ ਨਿਰਭਰ ਕਰਦੇ ਹਨ:
ਕਿਸਮ ਪੈਕਿੰਗ ਅੰਦਾਜ਼ੀ ਕੀਮਤ (INR)
ਫੁੱਲ ਕ੍ਰੀਮ 500ml ₹28–30
ਟੋਨਡ 500ml ₹25–27
ਡਬਲ ਟੋਨਡ 500ml ₹22–24
ਇਹ ਕੀਮਤਾਂ ਸਥਾਨਕ ਵਪਾਰੀ ਤੇ ਸਪਲਾਈ ‘ਤੇ ਨਿਰਭਰ ਕਰਦੀਆਂ ਹਨ। ਵਧੇਰੇ ਨਿਰਣੈਕ ਜਾਣਕਾਰੀ ਲਈ ਨੇੜਲੇ ਵੇਰਕਾ ਬੂਥ ਜਾਂ ਡੇਅਰੀ ਆਉਟਲੈਟ ‘ਤੇ ਸੰਪਰਕ ਕਰੋ।

VD : PUNJAB BIG NEWS | 25 OCT. 2025 | 25 ਅਕਤੂਬਰ ਦੀਆਂ ਵੱਡੀਆਂ ਖ਼ਬਰਾਂ

• ਲੱਸੀ ਦੀ ਨਵੀਂ ਪੈਕਿੰਗ: 900ml, ₹35 (ਪੰਜਾਬ/ਚੰਡੀਗੜ੍ਹ), ₹40 (ਦਿੱਲੀ-ਐਨਸੀਆਰ)
• ਪੈਕਿੰਗ ਡਿਜ਼ਾਈਨ ਵੀ ਨਵੀਂ ਹੈ, ਜੋ ਅੱਜ ਤੋਂ ਬਜ਼ਾਰ ਵਿੱਚ ਉਪਲਬਧ ਹੈ।

ਗੁਰੂ ਅਰਜਨ ਦੇਵ ਜੀ ਦੀ ਜੀਵਨ-ਗਾਥਾ, ਇਤਿਹਾਸ-ਸੋਨੇ ਦੀ ਲਿਖਤ ਹੈ

ਵੇਰਕਾ ਅਤੇ ਹੋਰ ਡੇਅਰੀ ਉਤਪਾਦਾਂ ਦੀ ਕੀਮਤ (ਅਕਤੂਬਰ 2025)

ਉਤਪਾਦਪੈਕਿੰਗ / ਵੇਰਵਾਕੀਮਤ (INR)ਵਿਕਰੇਤਾ
Thacker Dairy Dahi400g₹35JioMart
Desi Jadi Buti Paneer Dodi400g ਪੈਕ₹11001mg.com
REX Halwa Gheekawar500g ਪੇਸਟ₹250–₹280NPCRetro / 1mg
Adhirasam Ghee Sweetਕੋਕੋਨਟ ਫਲੇਵਰ ਵਾਲੀ ਮਿਠਾਈ₹312NPCRetro
REX Halwa Gheekwar (Pack of 2)250g x 2₹220Healthmug.com

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.