ਨੈਸ਼ਨਲ ਡੈਸਕ: ਸੰਭਲ ਜ਼ਿਲ੍ਹਾ ਹਸਪਤਾਲ ਵਿੱਚ ਇੱਕ ਔਰਤ ਨੇ ਸਧਾਰਣ ਜਣੇਪੇ (ਨਾਰਮਲ ਡਿਲੀਵਰੀ) ਰਾਹੀਂ ਤਿੰਨ ਬੱਚਿਆਂ — ਦੋ ਪੁੱਤਰ ਅਤੇ ਇੱਕ ਧੀ — ਨੂੰ ਜਨਮ ਦਿੱਤਾ।
ਮਾਂ ਅਤੇ ਤਿੰਨੇ ਬੱਚੇ ਪੂਰੀ ਤਰ੍ਹਾਂ ਸਿਹਤਮੰਦ ਹਨ। ਸਾਵਧਾਨੀ ਵਜੋਂ ਬੱਚਿਆਂ ਨੂੰ SNCU ਵਾਰਡ ਵਿੱਚ ਰੱਖਿਆ ਗਿਆ ਹੈ।
2,900 ਐਥਲੀਟ, 10,000 ਕੰਡੋਮ — ਤਿੰਨ ਦਿਨਾਂ ‘ਚ ਸਭ ਗਾਇਬ ਇਸ ਪਿਛੇਂ ਦਾ ਕੀ ਕਾਰਨ ਜਾਣੋਂ ਇਥੇ!
ਪਰਿਵਾਰ ਪਹਿਲਾਂ ਚੰਦੌਸੀ ਦੇ ਨਿੱਜੀ ਹਸਪਤਾਲਾਂ ਗਿਆ ਸੀ, ਜਿੱਥੇ ਸਿਜੇਰੀਅਨ ਲਈ 50,000 ਰੁਪਏ ਮੰਗੇ ਗਏ। ਖਰਚਾ ਜ਼ਿਆਦਾ ਹੋਣ ਕਰਕੇ ਪਰਿਵਾਰ ਔਰਤ ਨੂੰ ਸੰਭਲ ਜ਼ਿਲ੍ਹਾ ਹਸਪਤਾਲ ਲੈ ਆਇਆ।
ਡਾਕਟਰਾਂ ਦੀ ਟੀਮ ਨੇ ਧਿਆਨ ਨਾਲ ਨਿਗਰਾਨੀ ਕਰਕੇ ਸਫਲ ਨਾਰਮਲ ਡਿਲੀਵਰੀ ਕਰਵਾਈ। ਤਿੰਨ ਬੱਚਿਆਂ ਦਾ ਇਕੱਠੇ ਜਨਮ ਹੋਣਾ ਬਹੁਤ ਹੀ ਕਮ ਹੁੰਦਾ ਹੈ, ਇਸ ਕਰਕੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।
मेष: दिन शुभ रहेगा...