skip to content

Last Updated: June 13, 2026

Dainik Savera Times Logo

ਸਚਿਨ ਤੇਂਦੁਲਕਰ ਨੇ ਸਸਪੈਂਸ ਤੋਂ ਹਟਾਇਆ ਪਰਦਾ, ਬੀਸੀਸੀਆਈ ਦੇ ਨਹੀਂ ਬਣਨਗੇ ਪ੍ਰਧਾਨ।

9 months पहले

ਸਚਿਨ ਤੇਂਦੁਲਕਰ ਨੇ ਸਸਪੈਂਸ ਤੋਂ ਹਟਾਇਆ ਪਰਦਾ, ਬੀਸੀਸੀਆਈ ਦੇ ਨਹੀਂ ਬਣਨਗੇ ਪ੍ਰਧਾਨ।

ਨੈਂਸ਼ਨਲ ਡੈਸਕ: ਕਾਫੀ ਦਿਨਾਂ ਤੋਂ ਬੀਸੀਸੀਆਈ ਵਿੱਚ ਸਸਪੈਂਸ ਬਣਿਆ ਹੋਇਆ ਸੀ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦਾ ਅਗਲਾ ਪ੍ਰਧਾਨ ਕੌਣ ਬਣੇਗਾ। ਇਸ ਰੇਸ ਵਿੱਚ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਨਾਮ ਲਿਆ ਜਾ ਰਿਹਾ ਸੀ ਕਿ ਉਹਨਾਂ ਨੂੰ ਰੋਜਰ ਬਿੰਨੀ ਦੀ ਥਾਂ ਤੇ ਬੀਸੀਸੀਆਈ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ।

ਪ੍ਰੰਤੂ ਬੱਲੇਬਾਜ਼ੀ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਨੇ ਇੱਕ ਬਿਆਨ ਰਾਹੀਂ ਇਸ ਸਸਪੈਂਸ ਤੋ ਪਰਦਾ ਚੁੱਕ ਦਿੱਤਾ ਹੈ। ਉਹਨਾਂ ਸ਼ਪੱਸ਼ਟ ਕਰ ਦਿੱਤਾ ਹੈ ਕਿ ਉਹ ਇਸ ਰੇਂਸ ਦਾ ਹਿੱਸਾ ਨਹੀਂ ਹਨ।ਦੱਸ ਦਈਏ ਕਿ ,ਰੋਜਰ ਬਿੰਨੀ ਅਕਤੂਬਰ 2022 ਵਿੱਚ ਬੀਸੀਸੀਆਈ ਪ੍ਰਧਾਨ ਬਣੇ ਸਨ, ਅਤੇ ਉਨ੍ਹਾਂ ਦਾ ਕਾਰਜਕਾਲ ਇਸ ਸਾਲ ਖਤਮ ਹੋ ਗਿਆ ਸੀ। ਇਸ ਲਈ ਇਹ ਅਫਵਾਹ ਉੱਡ ਰਹੀ ਸੀ ਕਿ ਕ੍ਰਿਕਟ ਬੋਰਡ ਦੇ ਅਗਲੇ ਪ੍ਰਧਾਨ ਸਚਿਨ ਤੇਂਦੁਲਕਰ ਬਣ ਸਕਦੇ ਹਨ।

खबरें और भी हैं...

Copyright © 2026 Dainik Savera Times. All rights reserved.