ਨਵੀਂ ਦਿਲੀ: ਪ੍ਰਿਯੰਕਾ ਗਾਂਧੀ ਅਤੇ ਰਾਬਰਟ ਵਾਡਰਾ ਦੇ ਪੁੱਤਰ ਰੇਹਾਨ ਵਾਡਰਾ ਦੀ ਸਗਾਈ ਦੀ ਖ਼ਬਰ ਸਾਹਮਣੇ ਆਈ ਹੈ। ਰੇਹਾਨ ਨੇ ਆਪਣੀ ਲੰਬੇ ਸਮੇਂ ਦੀ ਦੋਸਤ ਅਵੀਵਾ ਬੇਗ ਨਾਲ ਰਿਸ਼ਤਾ ਪੱਕਾ ਕੀਤਾ ਹੈ। ਦੋਵੇਂ ਪਰਿਵਾਰਾਂ ਨੇ ਇਸ ਰਿਸ਼ਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਸਗਾਈ ਹੋ ਚੁੱਕੀ ਹੈ।
ਨੇਪਾਲ ‘ਚ ਹੋ ਰਿਹਾ ਸਰਹੱਦੀ ਮੈਚਮੇਕਿੰਗ ਵਿਆਹ… ਤੇ ਦੁਲ੍ਹਨ ਖਰੀਦਣ ਦੇ Offer ਕੱਡੇ..!
ਰੇਹਾਨ ਵਾਡਰਾ ਦੀ ਉਮਰ ਲਗਭਗ ਪੱਚੀ ਸਾਲ ਹੈ। ਉਹ ਰਾਜਨੀਤੀ ਤੋਂ ਦੂਰ ਰਹਿੰਦੇ ਹਨ ਅਤੇ ਫੋਟੋਗ੍ਰਾਫੀ ਤੇ ਕਲਾ ਵਿੱਚ ਖਾਸ ਰੁਚੀ ਰੱਖਦੇ ਹਨ। ਅਵੀਵਾ ਬੇਗ ਦਿੱਲੀ ਦੀ ਰਹਿਣ ਵਾਲੀ ਹੈ ਅਤੇ ਉਹ ਫੋਟੋਗ੍ਰਾਫਰ ਅਤੇ ਪ੍ਰੋਡਿਊਸਰ ਵਜੋਂ ਕੰਮ ਕਰਦੀ ਹੈ। ਦੋਵੇਂ ਲਗਭਗ ਸੱਤ ਸਾਲ ਤੋਂ ਰਿਸ਼ਤੇ ਵਿੱਚ ਸਨ ਅਤੇ ਹਾਲ ਹੀ ਵਿੱਚ ਰੇਹਾਨ ਨੇ ਅਵੀਵਾ ਨੂੰ ਪ੍ਰਪੋਜ਼ ਕੀਤਾ।
WATCH VIDEO: ਪੰਜਾਬੀ ਕਬੱਡੀ ਸਟਾਰ ਅਤੇ Lakhay Sidhana ਵਿੱਚ ਸ਼ਬਦੀ ਟਕਰਾਅ, ਦੇਖੋ ਕਾਰਨ
ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਪਰਿਵਾਰਾਂ ਨੇ ਇਸ ਰਿਸ਼ਤੇ ਨੂੰ ਖੁਸ਼ੀ ਨਾਲ ਸਵੀਕਾਰਿਆ ਹੈ।
