Last Updated: November 24, 2026

Dainik Savera Times Logo

Weather : ਮੀਂਹ ਤੋਂ ਬਾਅਦ ਪੰਜਾਬ ‘ਚ ਮੌਸਮ ਨੇ ਬਦਲੀ ਕਰਵਟ ; ਅਗਲੇ 2 ਦਿਨ ਤਕ ਜਾਰੀ ਰਹੇਗਾ ਤੂਫਾਨੀ ਦੌਰ

28 March 2026 ਅੱਪਡੇਟ ਕੀਤਾ ਗਿਆ

Weather : ਮੀਂਹ ਤੋਂ ਬਾਅਦ ਪੰਜਾਬ ‘ਚ ਮੌਸਮ ਨੇ ਬਦਲੀ ਕਰਵਟ ; ਅਗਲੇ 2 ਦਿਨ ਤਕ ਜਾਰੀ ਰਹੇਗਾ ਤੂਫਾਨੀ ਦੌਰ

Punjab Weather News Update : ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ, ਲੁਧਿਆਣਾ ਅਤੇ ਜਲੰਧਰ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ ਸਵੇਰੇ ਹਲਕੀ ਬਾਰਿਸ਼ ਹੋਈ। ਮੌਸਮ ਵਿਭਾਗ ਦੇ ਅਨੁਸਾਰ, ਲੁਧਿਆਣਾ, ਮੋਹਾਲੀ ਅਤੇ ਪਟਿਆਲਾ ਵਿੱਚ 0.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ; ਨਵਾਂਸ਼ਹਿਰ ਵਿੱਚ 0.3 ਮਿਲੀਮੀਟਰ ; ਅਤੇ ਫਰੀਦਕੋਟ ਵਿੱਚ 0.2 ਮਿਲੀਮੀਟਰ।

Post Office MIS Scheme : Wife ਨਾਲ ਮਿਲ ਕੇ ਪੋਸਟ ਆਫਿਸ ‘ਚ ਖੋਲ੍ਹੋ ਖਾਤਾ ; ਹਰ ਮਹੀਨੇ ਮਿਲੇਗਾ 9,250 ਵਿਆਜ਼

ਪਟਿਆਲਾ ਵਿੱਚ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ, ਪਠਾਨਕੋਟ ਅਤੇ ਰੋਪੜ ਵਿੱਚ 30 ਡਿਗਰੀ ਅਤੇ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਵਿੱਚ 28 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ, ਸ਼ਨੀਵਾਰ ਤੋਂ ਸੋਮਵਾਰ (28 ਤੋਂ 30 ਮਾਰਚ) ਤਕ ਕਈ ਜ਼ਿਲ੍ਹਿਆਂ ਵਿੱਚ ਧੂੜ ਭਰੀਆਂ ਹਵਾਵਾਂ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 31 ਮਾਰਚ ਤੋਂ ਮੌਸਮ ਸਾਫ਼ ਹੋਣ ਦੀ ਉਮੀਦ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.