skip to content

Last Updated: September 11, 2026

Dainik Savera Times Logo

ਪਾਕਿਸਤਾਨ ਵਿੱਚ ਵਿਅਸਤ ਸੜਕ ਤੋਂ ਪੀਟੀਆਈ ਨੇਤਾ ਨੂੰ ਕੀਤਾ ‘ਅਗਵਾ’, ਮਾਮਲਾ ਦਰਜ

11 months ਪਹਿਲਾ

ਪਾਕਿਸਤਾਨ ਵਿੱਚ ਵਿਅਸਤ ਸੜਕ ਤੋਂ ਪੀਟੀਆਈ ਨੇਤਾ ਨੂੰ ਕੀਤਾ ‘ਅਗਵਾ’, ਮਾਮਲਾ ਦਰਜ

ਪੇਸ਼ਾਵਰ (ਪਾਕਿਸਤਾਨ): ਪਾਕਿਸਤਾਨ ਵਿੱਚ ਵਿਅਸਤ ਸੜਕ ਤੋਂ ਪੀਟੀਆਈ ਨੇਤਾ ਨੂੰ ਕੀਤਾ ‘ਅਗਵਾ’ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਨੇਤਾ ਨੂੰ ਜਿਸ ਦਾ ਨਾਮ ਸਨਮ ਜਾਵੇਦ ਦੱਸਿਆ ਜਾ ਰਿਹਾ ਹੈ,ਉਸਨੂੰ ਅਵਾਹ ਕਰ ਲਿਆ ਗਿਆ ਹੈ।

ਉੱਤਰਾਖੰਡ ਦੇ ਰਾਜਪਾਲ ਨੇ ਘੱਟ ਗਿਣਤੀ ਸਿੱਖਿਆ ਬਿੱਲ ਨੂੰ ਮਨਜ਼ੂਰੀ ਦਿੱਤੀ, ਮਦਰੱਸਾ ਬੋਰਡ ਐਕਟ ਖਤਮ

ਪੁਲਿਸ ਨੇ ਦੱਸਿਆ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੀ ਸੋਸ਼ਲ ਮੀਡੀਆ ਟੀਮ ਦੀ ਇੱਕ ਮੈਂਬਰ, ਸਨਮ ਜਾਵੇਦ ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਦਿਨ-ਦਿਹਾੜੇ ਅਣਪਛਾਤੇ ਵਿਅਕਤੀਆਂ ਨੇ ਕਥਿਤ ਤੌਰ ‘ਤੇ ਅਗਵਾ ਕਰ ਲਿਆ।

ਉਨ੍ਹਾਂ ਕਿਹਾ ਕਿ ਸੋਮਵਾਰ ਰਾਤ 10.40 ਵਜੇ ਦੇ ਕਰੀਬ ਪੇਸ਼ਾਵਰ ਦੇ ਰੈੱਡ ਜ਼ੋਨ ਵਿੱਚ ਇੱਕ ਵਿਅਸਤ ਸੜਕ ‘ਤੇ ਪੰਜ ਲੋਕਾਂ ਨੇ ਉਸਨੂੰ ਕਥਿਤ ਤੌਰ ‘ਤੇ ਰੋਕਿਆ, ਇੱਕ ਵਾਹਨ ਵਿੱਚ ਜ਼ਬਰਦਸਤੀ ਬਿਠਾ ਕੇ ਲੈ ਗਏ।

ਜਾਵੇਦ ਦੇ ਦੋਸਤ ਦੀ ਸ਼ਿਕਾਇਤ ਦੇ ਆਧਾਰ ‘ਤੇ ਮੰਗਲਵਾਰ ਨੂੰ ਪੂਰਬੀ ਛਾਉਣੀ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ।

Farmers Protest : ਖਨੌਰੀ ਮਹਾਪੰਚਾਇਤ ਦੀਆਂ Drone ਜ਼ਰੀਏ ਦੇਖੋ ਤਸਵੀਰਾਂ, ਕਿਸਾਨਾਂ ਦਾ ਇਕੱਠ, ਡੱਲੇਵਾਲ ਨੂੰ ਟਰਾਲੀ ‘ਤੇ ਲਿਆਂਦਾ ਸਟੇਜ ਤੱਕ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.