skip to content

Last Updated: November 22, 2026

Dainik Savera Times Logo

BREAKING : ਪੇਰੂ ‘ਚ ਸਵੇਰੇ-ਸਵੇਰੇ ਲੱਗੇ ਭੂਚਾਲ ਦੇ ਝਟਕੇ ; ਰਿਕਟਰ ਪੈਮਾਨੇ ‘ਤੇ ਦਰਜ ਕੀਤੀ 6.7 ਤੀਬਰਤਾ, ਸਹਿਮੇ ਲੋਕ

21 November 2026 ਅੱਪਡੇਟ ਕੀਤਾ ਗਿਆ

BREAKING : ਪੇਰੂ ‘ਚ ਸਵੇਰੇ-ਸਵੇਰੇ ਲੱਗੇ ਭੂਚਾਲ ਦੇ ਝਟਕੇ ; ਰਿਕਟਰ ਪੈਮਾਨੇ ‘ਤੇ ਦਰਜ ਕੀਤੀ 6.7 ਤੀਬਰਤਾ, ਸਹਿਮੇ ਲੋਕ

Peru Earthquake : ਪੇਰੂ ਦੇ ਕਾਰਹੁਆਮਾਯੋ ਤੋਂ 9 ਕਿਲੋਮੀਟਰ ਉੱਤਰ-ਪੂਰਬ ਵਿੱਚ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ ਹੈ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.7 ਮਾਪੀ ਗਈ। ਯੂ.ਐਸ.ਜੀ.ਐਸ. (USGS) ਦੇ ਅਨੁਸਾਰ, 21 ਨਵੰਬਰ ਨੂੰ ਸਵੇਰੇ 5:39 ਵਜੇ (IST) ਪੇਰੂ ਦੇ ਕਾਰਹੁਆਮਾਯੋ ਤੋਂ 9 ਕਿਲੋਮੀਟਰ ਉੱਤਰ-ਪੂਰਬ ਵਿੱਚ 6.7 ਤੀਬਰਤਾ ਦਾ ਭੂਚਾਲ ਆਇਆ।

Magnitude 6.7 earthquake struck 9 km NE of Carhuamayo, Peru on November 21, 5:39 am IST: USGS.

(Photo Source: USGS) https://t.co/QRDhQ1oS46— Press Trust of India (@PTI_News) November 21, 2026

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.