skip to content

Last Updated: November 7, 2026

Dainik Savera Times Logo

ICT ਦੇ ਮੁਕੱਦਮੇ ‘ਤੇ ਹਸੀਨਾ ਨੇ ਉਤਾਰੇ ਸਿਆਸੀ ਤੀਰ

24 October 2025 ਅੱਪਡੇਟ ਕੀਤਾ ਗਿਆ

ICT ਦੇ ਮੁਕੱਦਮੇ ‘ਤੇ ਹਸੀਨਾ ਨੇ ਉਤਾਰੇ ਸਿਆਸੀ ਤੀਰ

ਅੰਤਰਰਾਸ਼ਟਰੀ ਡੈਸਕ: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ (ICT) ਵੱਲੋਂ 15 ਫੌਜੀ ਅਧਿਕਾਰੀਆਂ ‘ਤੇ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਮੁਕੱਦਮੇ ਚਲਾਉਣ ਦੀ ਸਖ਼ਤ ਨਿੰਦਾ ਕੀਤੀ ਹੈ। ਇਹ ਫੈਸਲਾ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਦੌਰਾਨ ਆਇਆ, ਜਿਸ ‘ਤੇ ਹਸੀਨਾ ਨੇ “ਫਾਸ਼ੀਵਾਦੀ” ਅਤੇ “ਅੱਤਵਾਦੀ ਪੱਖਪਾਤੀ” ਸ਼ਾਸਨ ਹੋਣ ਦਾ ਇਲਜ਼ਾਮ ਲਾਇਆ।

ਇਦਾ ਕੀ ਹੋਇਆ! ਕਿ ਭਾਰਤ ਨੇ ਟਰੰਪ ਦੀ ਖੁੱਲ੍ਹ ਕੇ ਪ੍ਰਸ਼ੰਸਾ ਕਿਤੀ ਜਾਣੋਂ ਪੁਰਾ ਵੇਰਵਾ…

ਉਨ੍ਹਾਂ ਨੇ ਦਾਅਵਾ ਕੀਤਾ ਕਿ ਪਿਛਲੇ ਸਾਲ ਜੁਲਾਈ-ਅਗਸਤ ਵਿੱਚ ਵਿਦਿਆਰਥੀ ਅੰਦੋਲਨ ਦੀ ਆੜ ‘ਚ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਵਿਦਿਆਰਥੀਆਂ, ਨਾਗਰਿਕਾਂ, ਪੁਲਿਸ ਅਧਿਕਾਰੀਆਂ, ਅਵਾਮੀ ਲੀਗ ਦੇ ਨੇਤਾਵਾਂ, ਘੱਟ ਗਿਣਤੀ ਭਾਈਚਾਰਿਆਂ, ਪੱਤਰਕਾਰਾਂ, ਵਕੀਲਾਂ ਅਤੇ ਸੱਭਿਆਚਾਰਕ ਵਰਕਰਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.