Last Updated: October 7, 2026

Dainik Savera Times Logo

ਮੁੰਬਈ vs ਰਾਜਸਥਾਨ: ਇੱਕ ਮੈਚ, ਦੋ ਟੀਮਾਂ ਦੀ ਕਿਸਮਤ; ਕੀ ਰਾਜਸਥਾਨ ਖੋਹ ਲਵੇਗੀ ਪੰਜਾਬ ਦਾ ਸੁਪਨਾ?

5 months ਪਹਿਲਾ

ਮੁੰਬਈ vs ਰਾਜਸਥਾਨ: ਇੱਕ ਮੈਚ, ਦੋ ਟੀਮਾਂ ਦੀ ਕਿਸਮਤ; ਕੀ ਰਾਜਸਥਾਨ ਖੋਹ ਲਵੇਗੀ ਪੰਜਾਬ ਦਾ ਸੁਪਨਾ?

ਨਵੀਂ ਦਿੱਲੀ (ਦੈਨਿਕ ਸਵੇਰਾ): ਅੱਜ ਦਾ ਮੈਚ 3:30 ਵਜੇ ਮੁੰਬਈ ਦੇ ਵਾਂਖੇਡੇ ਸਟੇਡੀਅਮ ਵਿੱਚ ਰਾਜਸਥਾਨ ਰੋਇਲਜ਼ (RR) ਅਤੇ ਮੁੰਬਈ ਇੰਡਿਆਨਜ਼ (MI) ਵਿਚਕਾਰ ਹੋਵੇਗਾ, ਜੋ ਕਿ ਪਲੇਆਫ਼ ਦੇ ਨਜ਼ਰੀਏ ਤੋਂ ਬਹੁਤ ਹੀ ਨਿਰਣਾਇਕ ਹੈ; ਜੇਕਰ ਰਾਜਸਥਾਨ ਇਹ ਮੈਚ ਜਿੱਤ ਜਾਂਦੀ ਹੈ, ਤਾਂ ਉਹ ਪੰਜਾਬ ਕਿੰਗਜ਼ (PBKS) ਨੂੰ ਚੌਥੇ ਸਥਾਨ ਤੋਂ ਹਟਾ ਕੇ ਟੌਪ-4 ਵਿੱਚ ਜਗ੍ਹਾ ਬਣਾ ਲਵੇਗੀ।

ਅੱਜ ਦੇ IPL 2026 ਮੈਚ (RR vs MI) ਲਈ ਦੋਵੇਂ ਟੀਮਾਂ ਦੇ ਸੰਭਾਵੀ Playing XI ਇਹ ਹਨ:

 Rajasthan Royals (RR) ਸੰਭਾਵੀ XI

  • Yashasvi Jaiswal (C)
  • Vaibhav Sooryavanshi
  • Dhruv Jurel (WK)
  • Riyan Parag
  • Donovan Ferreira
  • Shubham Dubey
  • Ravindra Jadeja
  • Dasun Shanaka
  • Jofra Archer
  • Sandeep Sharma
  • Brijesh Sharma
  • Impact Player: Yash Raj Punjab

 

ਇਹ ਵੀ ਪੜੋਂ: 

ਅੱਜ ਕੌਣ ਮਾਰੇਗਾ ਬਾਜ਼ੀ? RR, MI, KKR ਤੇ DC ਆਹਮੋ-ਸਾਹਮਣੇ

 

Mumbai Indians (MI) ਸੰਭਾਵੀ XI

  • Rohit Sharma
  • Ryan Rickelton (WK)
  • Naman Dhir
  • Suryakumar Yadav
  • Tilak Varma
  • Hardik Pandya (C)
  • Will Jacks
  • Corbin Bosch
  • Deepak Chahar
  • Jasprit Bumrah
  • Raghu Sharma
  • Impact Player: Shardul Thakur

ਮੈਚ ਦੀ ਮਹੱਤਤਾ

  • Rajasthan Royals: ਜੇ RR ਜਿੱਤਦੀ ਹੈ, ਉਹ Punjab Kings (PBKS) ਨੂੰ ਟੌਪ-4 ਤੋਂ ਹਟਾ ਕੇ ਪਲੇਆਫ਼ ‘ਚ ਜਗ੍ਹਾ ਬਣਾ ਲਵੇਗੀ।
  • Mumbai Indians: ਪਹਿਲਾਂ ਹੀ eliminate ਹੋ ਚੁੱਕੀ ਹੈ, ਪਰ ਘਰੇਲੂ ਮੈਦਾਨ ‘ਤੇ fans ਲਈ ਜਿੱਤ ਨਾਲ ਸੀਜ਼ਨ ਖਤਮ ਕਰਨਾ ਚਾਹੇਗੀ।

ਇਹ ਮੈਚ ਦੁਪਹਿਰ 3:30 ਵਜੇ ਵਾਂਖੇਡੇ ਸਟੇਡੀਅਮ, ਮੁੰਬਈ ‘ਚ ਸ਼ੁਰੂ ਹੋਵੇਗਾ।

mumbai-vs-rajasthan-match-prediction

mumbai-vs-rajasthan-match-prediction

 

 

 

 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.