Last Updated: November 27, 2026

Dainik Savera Times Logo

BREAKING : ਅਕਾਲੀ ਆਗੂ ਦੇ ਘਰ ਬਾਹਰ ਫਾਇਰਿੰਗ, 1 ਕਰੋੜ ਦੀ ਮੰਗ, ਪੰਜਾਬ ‘ਚ ਦਹਿਸ਼ਤ ਦਾ ਮਾਹੌਲ

4 April 2026 ਅੱਪਡੇਟ ਕੀਤਾ ਗਿਆ

BREAKING : ਅਕਾਲੀ ਆਗੂ ਦੇ ਘਰ ਬਾਹਰ ਫਾਇਰਿੰਗ, 1 ਕਰੋੜ ਦੀ ਮੰਗ, ਪੰਜਾਬ ‘ਚ ਦਹਿਸ਼ਤ ਦਾ ਮਾਹੌਲ

ਪੰਜਾਬ ਤੋਂ ਸਿਆਸੀ ਜਗਤ ਵਿੱਚ ਦਹਿਸ਼ਤ ਪੈਦਾ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਨਿਊ ਚੰਡੀਗੜ੍ਹ ਦੇ ਪਿੰਡ ਹੁਸ਼ਿਆਰਪੁਰ ਵਿੱਚ ਪ੍ਰਾਪਰਟੀ ਡੀਲਰ ਵੱਲੋਂ 2 ਕਰੋੜ ਦੀ ਫਿਰੌਤੀ ਨਾ ਦੇਣ ਕਾਰਨ ਘਰ ’ਤੇ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਤੋਂ ਪਹਿਲਾਂ ਹੀ ਅਕਾਲੀ ਆਗੂ ਚੌਧਰੀ ਸ਼ਾਮਲਾਲ ਨੇ 1 ਕਰੋੜ ਦੀ ਫਿਰੌਤੀ ਦੇ ਮਾਮਲੇ ਦੀ ਪੁਲਿਸ ਨੂੰ 26 ਮਾਰਚ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ, ਪਰ ਕਾਰਵਾਈ ਨਾ ਹੋਣ ਕਾਰਨ ਹਾਲਾਤ ਭਿਆਨਕ ਰੂਪ ਧਾਰ ਗਏ।

ਗੈਂਗਸਟਰ ਲੱਕੀ ਪਟਿਆਲ ਵੱਲੋਂ ਵਟਸਐਪ ਰਾਹੀਂ 1 ਕਰੋੜ ਦੀ ਫਿਰੌਤੀ ਮੰਗੀ।
ਵੀਰਵਾਰ ਦੀ ਰਾਤ ਮੋਟਰਸਾਈਕਲ ‘ਤੇ ਆਏ 2 ਨੌਜਵਾਨਾਂ ਵਿਚੋਂ ਇਕ ਨੇ ਫਾਇਰਿੰਗ ਕੀਤੀ।
ਪੁਲਿਸ ਮੌਕੇ ‘ਤੇ ਪਹੁੰਚੀ, 3 ਖੋਲ ਬਰਾਮਦ ਅਤੇ ਸੀ.ਟੀ.ਵੀ. ਫੁਟੇਜ ਖੰਗਾਲੀ ਜਾ ਰਹੀ ਹੈ।


ਪਹਿਲਾਂ ਭੀ ਸਿਆਸੀ ਆਗੂਆਂ ਨੂੰ ਫਿਰੌਤੀ ਅਤੇ ਧਮਕੀ ਮਿਲ ਚੁੱਕੀ ਹੈ, ਜਿਵੇਂ ਕਿ ਪਰਮਿੰਦਰ ਸਿੰਘ ਸੋਹਾਣਾ ਅਤੇ ਰੂਪਾ ਸੋਹਾਣਾ।
ਅਕਾਲੀ ਆਗੂ ਨੇ ਪੁਲਿਸ ਤੇ ਅਧਿਕਾਰੀਆਂ ਨੂੰ ਧਮਕੀ ਦੇ ਮਾਮਲੇ ਦੀ ਸ਼ਿਕਾਇਤ ਕੀਤੀ ਸੀ, ਪਰ ਗੰਭੀਰਤਾ ਨਾਲ ਨਹੀਂ ਲਈ ਗਈ।
ਇਸ ਘਟਨਾ ਨਾਲ ਪੰਜਾਬ ਵਿੱਚ ਸਿਆਸੀ ਅਤੇ ਸੁਰੱਖਿਆ ਹਾਲਾਤ ‘ਤੇ ਸਵਾਲ ਉੱਠ ਰਹੇ ਹਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.