Last Updated: October 7, 2026

Dainik Savera Times Logo

ICC ਦਾ ਵੱਡਾ ਐਕਸ਼ਨ: ਇੰਗਲੈਂਡ ‘ਤੇ 50% ਜੁਰਮਾਨਾ, 12 WTC ਅੰਕ ਕੱਟੇ ਗਏ

4 months ਪਹਿਲਾ

ICC ਦਾ ਵੱਡਾ ਐਕਸ਼ਨ: ਇੰਗਲੈਂਡ ‘ਤੇ 50% ਜੁਰਮਾਨਾ, 12 WTC ਅੰਕ ਕੱਟੇ ਗਏ

ਅੰਤਰਰਾਸ਼ਟਰੀ ਡੈਕਸ: ICC ਨੇ ਨਿਊਜ਼ੀਲੈਂਡ ਵਿਰੁੱਧ ਦੂਜੇ ਟੈਸਟ ਮੈਚ ਵਿੱਚ ਹੌਲੀ ਓਵਰ-ਰੇਟ ਕਾਰਨ ਇੰਗਲੈਂਡ ਦੀ ਟੀਮ ‘ਤੇ ਸਜ਼ਾ ਲਗਾਈ ਹੈ। ਟੀਮ ਦੀ ਮੈਚ ਫੀਸ ਦਾ 50% ਜੁਰਮਾਨਾ ਕੀਤਾ ਗਿਆ ਹੈ ਅਤੇ ਨਾਲ ਹੀ ਵਿਸ਼ਵ ਟੈਸਟ ਚੈਂਪੀਅਨਸ਼ਿਪ World Test Championship (WTC) ਦੇ 12 ਅੰਕ ਵੀ ਕੱਟ ਦਿੱਤੇ ਗਏ ਹਨ।

ਇਹ ਵੀ ਪੜੋਂ: 

ਮਹਿਲਾ ਟੀ-20 ਵਿਸ਼ਵ ਕੱਪ 2026: ਵੈਸਟ ਇੰਡੀਜ਼ ਤੇ ਦੱਖਣੀ ਅਫਰੀਕਾ ਦੀ ਸ਼ਾਨਦਾਰ ਜਿੱਤ

ਮਹਿਲਾ ਟੀ-20 ਵਿਸ਼ਵ ਕੱਪ 2026: ਵੈਸਟ ਇੰਡੀਜ਼ ਤੇ ਦੱਖਣੀ ਅਫਰੀਕਾ ਦੀ ਸ਼ਾਨਦਾਰ ਜਿੱਤ

ਆਈਸੀਸੀ ਦੇ ਅਨੁਸਾਰ, ਇੰਗਲੈਂਡ ਟਾਰਗੇਟ ਓਵਰ ਰੇਟ ਤੋਂ 12 ਓਵਰ ਪਿੱਛੇ ਸੀ। ਮੈਚ ਰੈਫਰੀ ਐਂਡੀ ਪਾਈਕ੍ਰਾਫਟ ਨੇ ਇਹ ਫੈਸਲਾ ਆਈਸੀਸੀ ਕੋਡ ਆਫ਼ ਕੰਡਕਟ ਦੇ ਤਹਿਤ ਦਿੱਤਾ। ਕਪਤਾਨ ਜੋ ਰੂਟ ਨੇ ਇਹ ਗਲਤੀ ਮੰਨ ਲਈ, ਇਸ ਲਈ ਕੋਈ ਵੱਖਰੀ ਸੁਣਵਾਈ ਨਹੀਂ ਹੋਈ।

ਇਹ ਵੀ ਪੜੋਂ: 

ਵਿਸ਼ਵ ਕੱਪ 2026: ਪਾਕਿਸਤਾਨ ਮਹਿਲਾ ਟੀਮ ਫਾਸਟ ਫੂਡ ਵਿਵਾਦ ਤੇ ਖਰਾਬ ਪ੍ਰਦਰਸ਼ਨ ਕਾਰਨ ਘਿਰੀ

ਵਿਸ਼ਵ ਕੱਪ 2026: ਪਾਕਿਸਤਾਨ ਮਹਿਲਾ ਟੀਮ ਫਾਸਟ ਫੂਡ ਵਿਵਾਦ ਤੇ ਖਰਾਬ ਪ੍ਰਦਰਸ਼ਨ ਕਾਰਨ ਘਿਰੀ

ਇਸ ਸਜ਼ਾ ਕਾਰਨ ਇੰਗਲੈਂਡ WTC ਅੰਕ ਸੂਚੀ ਵਿੱਚ 38 ਅੰਕਾਂ ਨਾਲ ਸੱਤਵੇਂ ਸਥਾਨ ‘ਤੇ ਆ ਗਿਆ ਹੈ। ਇਹ ਦੂਜੀ ਵਾਰ ਹੈ ਜਦੋਂ ਇੰਗਲੈਂਡ ਦੇ ਅੰਕ ਕੱਟੇ ਗਏ ਹਨ। ਮੈਚ ਦੀ ਗੱਲ ਕਰੀਏ ਤਾਂ ਇੰਗਲੈਂਡ ਨੂੰ ਨਿਊਜ਼ੀਲੈਂਡ ਨੇ 253 ਦੌੜਾਂ ਨਾਲ ਹਰਾਇਆ। ਇੰਗਲੈਂਡ 463 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 209 ਦੌੜਾਂ ‘ਤੇ ਆਲ ਆਊਟ ਹੋ ਗਿਆ। ਜੋ ਰੂਟ ਨੇ 77 ਅਤੇ ਹੈਰੀ ਬਰੂਕ ਨੇ 58 ਦੌੜਾਂ ਬਣਾਈਆਂ, ਪਰ ਬਾਕੀ ਬੱਲੇਬਾਜ਼ੀ ਨਾਕਾਮ ਰਹੀ।

ਇਹ  ਵੀ ਪੜੋਂ:

ਪੰਜਾਬ ਸਰਕਾਰ ਦਾ ਵੱਡਾ ਫੈਸਲਾ: ਨਿੱਜੀ ਸਕੂਲਾਂ ਦੀਆਂ ਫੀਸਾਂ ’ਤੇ ਲੱਗੇਗੀ ਲਗਾਮ

ਪੰਜਾਬ ਸਰਕਾਰ ਦਾ ਵੱਡਾ ਫੈਸਲਾ: ਨਿੱਜੀ ਸਕੂਲਾਂ ਦੀਆਂ ਫੀਸਾਂ ’ਤੇ ਲੱਗੇਗੀ ਲਗਾਮ

icc-major-action-england-fine-50-percent-wtc-points-deduction-12

icc-major-action-england-fine-50-percent-wtc-points-deduction-12

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.