ਨੈਸ਼ਨਲ ਡੈਸਕ: ਮਹਾਰਾਸ਼ਟਰ ਦੇ ਨਿਜਾਮਾਬਾਦ ਜ਼ਿਲ੍ਹੇ ਵਿੱਚ ਇੱਕ ਹੈਰਾਨੀਜਨਕ ਅਤੇ ਮਾਨਵਤਾ ਨੂੰ ਝੰਝੋੜ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਵਿਅਕਤੀ ਨੇ ਸਿਰਫ਼ ਸਰਪੰਚ ਚੋਣ ਲੜਨ ਦੀ ਯੋਗਤਾ ਪ੍ਰਾਪਤ ਕਰਨ ਲਈ ਆਪਣੀ ਹੀ ਧੀ ਦੀ ਹੱਤਿਆ ਕਰ ਦਿੱਤੀ।
ਜਾਣਕਾਰੀ ਅਨੁਸਾਰ ਕੇਰੂਰ ਪਿੰਡ ਦਾ ਰਹਿਣ ਵਾਲਾ ਪਾਂਡੁਰੰਗ ਸਰਪੰਚ ਚੋਣ ਲੜਨਾ ਚਾਹੁੰਦਾ ਸੀ ਪਰ ਦੋ ਬੱਚਿਆਂ ਦੀ ਸੀਮਾ ਵਾਲੇ ਨਿਯਮ ਕਾਰਨ ਉਹ ਅਯੋਗ ਸੀ ਕਿਉਂਕਿ ਉਸਦੇ ਤਿੰਨ ਬੱਚੇ ਸਨ।
ਦਿੱਲੀ ‘ਚ ਹਿੰਸਾ ਦੀ ਹੱਦ ਪਾਰ: ਡਿਲੀਵਰੀ ਕਰਮਚਾਰੀ ਦੀ ਚਾਕੂ ਮਾਰ ਕੇ ਹੱਤਿਆ, 3 ਨਾਬਾਲਿਗ ਗ੍ਰਿਫ਼ਤਾਰ
ਇਸ ਰੁਕਾਵਟ ਨੂੰ ਦੂਰ ਕਰਨ ਲਈ ਉਸਨੇ ਆਪਣੀ ਵੱਡੀ ਧੀ ਪ੍ਰਾਚੀ ਨੂੰ ਮਾਰਨ ਦਾ ਮਨ ਬਣਾਇਆ।
ਪੁਲਿਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਪਾਂਡੁਰੰਗ ਨੇ ਨਿਜਾਮਸਾਗਰ ਨਹਿਰ ਨੇੜੇ ਐਡਾਪੱਲੀ ਇਲਾਕੇ ਵਿੱਚ ਪ੍ਰਾਚੀ ਨੂੰ ਧੱਕਾ ਦੇ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਪੁਲਿਸ ਨੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ।
मेष: दिन शुभ रहेगा...