skip to content

ਦਿੱਲੀ ‘ਚ ਹਿੰਸਾ ਦੀ ਹੱਦ ਪਾਰ: ਡਿਲੀਵਰੀ ਕਰਮਚਾਰੀ ਦੀ ਚਾਕੂ ਮਾਰ ਕੇ ਹੱਤਿਆ, 3 ਨਾਬਾਲਿਗ ਗ੍ਰਿਫ਼ਤਾਰ

ਨੈਸ਼ਨਲ ਡੈਸਕ:  ਦਿੱਲੀ ਦੇ ਪਾਂਡਵ ਨਗਰ ਇਲਾਕੇ ਵਿੱਚ ਇੱਕ ਨੌਜਵਾਨ ਡਿਲੀਵਰੀ ਕਰਮਚਾਰੀ ਦੀ ਤਿੰਨ ਨਾਬਾਲਿਗ ਲੜਕਿਆਂ ਵੱਲੋਂ ਚਾਕੂ ਮਾਰ ਕੇ ਹੱਤਿਆ ਕਰਨ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 22 ਸਾਲਾ ਅਰੁਣ ਰਾਜ ਵਜੋਂ ਹੋਈ ਹੈ ਜੋ ਇੱਕ ਡਿਲੀਵਰੀ ਏਗਜ਼ੀਕਿਊਟਿਵ ਵਜੋਂ ਕੰਮ ਕਰਦਾ ਸੀ। ਪੁਲਿਸ ਅਧਿਕਾਰੀਆਂ ਅਨੁਸਾਰ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਅਰੁਣ … Continue reading ਦਿੱਲੀ ‘ਚ ਹਿੰਸਾ ਦੀ ਹੱਦ ਪਾਰ: ਡਿਲੀਵਰੀ ਕਰਮਚਾਰੀ ਦੀ ਚਾਕੂ ਮਾਰ ਕੇ ਹੱਤਿਆ, 3 ਨਾਬਾਲਿਗ ਗ੍ਰਿਫ਼ਤਾਰ