skip to content

Last Updated: November 27, 2026

Dainik Savera Times Logo

CBI ਦੇ Under ਪੋਸਟਮਾਟਮ ਤੋਂ ਬਾਅਦ ਹੀ ਹੋਵੇਗਾ ਰੰਧਾਵਾ ਦਾ ਅੰਤਿਮ ਮੰਸਕਾਰ

24 March 2026 ਅੱਪਡੇਟ ਕੀਤਾ ਗਿਆ

CBI ਦੇ Under ਪੋਸਟਮਾਟਮ ਤੋਂ ਬਾਅਦ ਹੀ ਹੋਵੇਗਾ ਰੰਧਾਵਾ ਦਾ ਅੰਤਿਮ ਮੰਸਕਾਰ

PUNJAB DESK: ਅੰਮਿ੍ਤਸਰ ਦੀ ਪੁਲਿਸ ਰਾਤ ਦੇ ਸਮੇਂ  ਭੁੱਲਰ ਨੂੰ ਗਿਰਫ਼ਤਾਰ ਕਰ ਕੇ ਲੈ ਆਈ ਹੈ। ਭੁੱਲਰ ਦੀ ਕੋਰਟ ਚ ਪੇਸ਼ੀ ਹੋਣ ਤੋਂ ਬਾਅਦ ਸ਼ਾਇਦ 15 ਦਿਨ੍ਹਾਂ ਦੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਇਹ ਗੱਲ ਸਥਾਨਕ ਰਿਪੋਰਟਾਂ ਵਿੱਚ ਦੱਸੀ ਜਾ ਰਹੀ ਹੈ (ਹਾਲਾਂਕਿ ਅਧਿਕਾਰਕ ਪੁਸ਼ਟੀ ਅਜੇ ਨਹੀਂ)। ਇਹ ਦਸਇਆਂ ਜਾ ਰਿਹਾ ਹੈ। ਕਿ ਰੰਧਾਵਾ ਦਾ ਪੂਰਾ ਪਰਿਵਾਰ ਇਸ ਮਾਮਲੇ ਉੱਤੇ ਪੂਰਾ ਇੰਸਾਫ਼ ਚਾਉਂਦਾ ਹੈ। ਫ਼ਿਰ ਹੀ  ਅੰਤਿਮ ਸੰਸਕਾਰ ਦੀ ਪ੍ਰਕਰਿਆਂ ਕੀਤੀ ਜਾਵੇਗੀ।

ਅੰਮ੍ਰਿਤਸਰ ’ਚ ਵੱਡੀ ਕਾਰਵਾਈ: Counter intelligence ਨੇ 5 ਕਿਲੋ ਹੈਰੋਇਨ ਕੀਤੀ ਬੇਨਕਾਬ

ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਗੁਰਜੀਤ ਸਿੰਘ ਔਜਲਾ ਅਤੇ ਧਰਮਵੀਰ ਗਾਂਧੀ ਨੇ ਮਿਲ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ। ਪੰਜਾਬ ਦੇ MPs ਵਲੋਂ ਪੱਤਰ ਅੰਮਿਤ ਸ਼ਾਹ ਨੂੰ ਲਿਖਿਆਂ ਜਾ ਚੂਕਾ ਹੈ।  ਜਿਥੇਂ ਇਹ ਸਾਰੀ ਪੁਸ਼ਟੀ ਕੀਤੀ ਹੈ ਕਿ ਇੰਸਾਫ਼ ਦਿੱਤਾ ਜਾਵੇ ਤੇ cbi  ਦੇ ਹੇਠ ਪੂਰੀ ਜਾਂਚ ਹੋ।

 

cbi-randhawa-last-rites-after-postmortem

cbi-randhawa-last-rites-after-postmortem

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.