skip to content

ਅੰਮ੍ਰਿਤਸਰ ’ਚ ਵੱਡੀ ਕਾਰਵਾਈ: Counter intelligence ਨੇ 5 ਕਿਲੋ ਹੈਰੋਇਨ ਕੀਤੀ ਬੇਨਕਾਬ

PUNJAB DESK: ਅੰਮ੍ਰਿਤਸਰ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਤੋਂ 5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। In a major breakthrough, Counter Intelligence #Amritsar busts a narcotics smuggling module … Continue reading ਅੰਮ੍ਰਿਤਸਰ ’ਚ ਵੱਡੀ ਕਾਰਵਾਈ: Counter intelligence ਨੇ 5 ਕਿਲੋ ਹੈਰੋਇਨ ਕੀਤੀ ਬੇਨਕਾਬ