skip to content

Last Updated: November 24, 2026

Dainik Savera Times Logo

ਵਿਦੇਸ਼

Dhaka Air Pollution: 300 ਤੋਂ ਪਾਰ ਪਹੁੰਚਿਆ AQI, ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਢਾਕਾ ਸਿਖਰ ‘ਤੇ

6 October 2026 ਅੱਪਡੇਟ ਕੀਤਾ ਗਿਆ

Dhaka Air Quality:ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਮੰਗਲਵਾਰ ਨੂੰ ਹਵਾ ਪ੍ਰਦੂਸ਼ਣ ਦਾ ਪੱਧਰ ਬੇਹੱਦ ਖਰਾਬ ਦਰਜ ਕੀਤਾ ਗਿਆ।...

Russia Plague Case: ਰੂਸ ਵਿੱਚ ਪਲੇਗ ਦੀ ਖ਼ਬਰ ਨਾਲ ਵਧੀ ਚਿੰਤਾ, ਕੀ ਵਾਕਈ ਡਰਨ ਦੀ ਲੋੜ ਹੈ?

6 October 2026 ਅੱਪਡੇਟ ਕੀਤਾ ਗਿਆ

Russia Plague Case: ਰੂਸ ਦੇ ਸਾਈਬੇਰੀਆ ਵਿੱਚ ਇੱਕ ਐਂਟੀ-ਪਲੇਗ ਖੋਜ ਸੰਸਥਾਨ ਵਿੱਚ ਕੰਮ ਕਰਨ ਵਾਲੀ 28 ਸਾਲਾ ਮਹਿਲਾ...

Breaking : ਨਾਈਜੀਰੀਆ ‘ਚ ਮਿਲਟਰੀ ਏਅਰਕ੍ਰਾਫਟ ਕ੍ਰੈਸ਼ ਹੋਣ ਨਾਲ 7 ਕਰੂ ਮੈਂਬਰਾਂ ਤੇ 25 ਯਾਤਰੀਆਂ ਸਮੇਤ 32 ਲੋਕਾਂ ਦੀ ਮੌਤ

6 October 2026 ਅੱਪਡੇਟ ਕੀਤਾ ਗਿਆ

Nigeria Aircraft Crash : ਸੋਮਵਾਰ ਨੂੰ ਨਾਈਜੀਰੀਆ ਦਾ ਇੱਕ ਫੌਜੀ ਜਹਾਜ਼, ਜੋ ਬੇਨਿਨ ਸਿਟੀ ਤੋਂ ਲਾਗੋਸ ਜਾ ਰਿਹਾ...

ਤਿਉਹਾਰਾਂ ਤੋਂ ਪਹਿਲਾਂ ਮਹਿੰਗਾ ਹੋਇਆ ਹਵਾਈ ਸਫ਼ਰ ! Indigo ਨੇ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ‘ਤੇ ਵਧਾਇਆ ਫਿਊਲ ਚਾਰਜ

6 October 2026 ਅੱਪਡੇਟ ਕੀਤਾ ਗਿਆ

Indigo Flight Ticket Price Hike : ਤਿਉਹਾਰਾਂ ਦੇ ਸੀਜ਼ਨ ਦੌਰਾਨ, ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ, ਇੰਡੀਗੋ ਨੇ...

Saudi Arabia Houthi Attacks: 24 ਘੰਟਿਆਂ ਵਿੱਚ ਹੂਤੀ-ਕੰਟਰੋਲ ਵਾਲੇ ਇਲਾਕਿਆਂ ’ਤੇ 106 ਹਵਾਈ ਅਤੇ ਮਿਜ਼ਾਈਲ ਹਮਲੇ

5 October 2026 ਅੱਪਡੇਟ ਕੀਤਾ ਗਿਆ

Saudi Arabia Houthi Attacks: ਯਮਨ ਵਿੱਚ ਹੂਤੀ ਬਾਗੀਆਂ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਸਰਕਾਰ ਵਿਚਾਲੇ ਸੰਘਰਸ਼ ਇੱਕ...

Plague Quarantine : ਟੈਸਟ ਟਿਊਬ ਟੁੱਟਣ ਮਗਰੋਂ ਫੈਲਿਆ ਨਿਊਮੋਨਿਕ ਪਲੇਗ ; ਰਿਸਰਚਰ ਦੀ ਮੌਤ, ਕਈ ਲੋਕ ਕੁਆਰੰਟੀਨ

5 October 2026 ਅੱਪਡੇਟ ਕੀਤਾ ਗਿਆ

Russia Pneumonic Plague : ਖਬਰਾਂ ਅਨੁਸਾਰ, ਰੂਸ ਦੇ ਸਾਇਬੇਰੀਆ ਖੇਤਰ ਦੇ ਇਰਕੁਤਸਕ (Irkutsk) ਇਲਾਕੇ ਵਿੱਚ ਇੱਕ 28 ਸਾਲਾ...

‘ਕੋ-ਪਾਇਲਟ ਪ੍ਰਾਰਥਨਾ ਲਈ ਉੱਠਿਆ, ਪਿੱਛੇ ਤੋਂ ਕੀਤਾ ਹਮਲਾ…’ ਪਾਇਲਟ ਸਮਿਤ ਨੇ ਕਾਕਪਿਟ ਦੇ ਅੰਦਰ ਵਾਪਰੀ ਘਟਨਾ ਦਾ ਦੱਸਿਆ ਸੱਚ

4 October 2026 ਅੱਪਡੇਟ ਕੀਤਾ ਗਿਆ

Pilot Smit Incident : 30 ਸਤੰਬਰ ਨੂੰ ਦੁਬਈ ਤੋਂ ਤੇਲ ਅਵੀਵ ਜਾਣ ਵਾਲੀ ‘ਫਲਾਈ-ਦੁਬਈ’ (Flydubai) ਉਡਾਣ ਦੇ ਭਾਰਤੀ...

BREAKING : ਇੰਡੋਨੇਸ਼ੀਆ ‘ਚ ਤੇਜ਼ ਭੂਚਾਲ ਦੇ ਝਟਕਿਆਂ ਨਾਲ ਸਹਿਮੇ ਲੋਕ ; ਰਿਕਟਰ ਪੈਮਾਨੇ ‘ਤੇ 5.2 ਤੀਬਰਤਾ ਕੀਤੀ ਦਰਜ

4 October 2026 ਅੱਪਡੇਟ ਕੀਤਾ ਗਿਆ

Indonesia Earthquake : ਐਤਵਾਰ ਸਵੇਰੇ ਇੰਡੋਨੇਸ਼ੀਆ ਵਿੱਚ ਰਿਕਟਰ ਪੈਮਾਨੇ ‘ਤੇ 5.2 ਤੀਬਰਤਾ ਵਾਲਾ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ...

Hindu Temple Attack: ਅਮਰੀਕਾ ਵਿੱਚ ਹਿੰਦੂ ਮੰਦਰ ’ਤੇ ਇੱਟਾਂ ਨਾਲ ਹਮਲਾ, ਪੁਜਾਰੀ ਅਤੇ ਸ਼ਰਧਾਲੂਆਂ ਦੀ ਮੌਜੂਦਗੀ ਵਿੱਚ ਵਾਪਰੀ ਘਟਨਾ

3 October 2026 ਅੱਪਡੇਟ ਕੀਤਾ ਗਿਆ

Hindu Temple Attack: ਅਮਰੀਕਾ ਦੇ ਓਹਾਇਓ ਸੂਬੇ ਤੋਂ ਹਿੰਦੂ ਭਾਈਚਾਰੇ ਨਾਲ ਜੁੜੀ ਇੱਕ ਚਿੰਤਾਜਨਕ ਘਟਨਾ ਸਾਹਮਣੇ ਆਈ ਹੈ।...

US Diesel Export: ਅਮਰੀਕਾ ਡੀਜ਼ਲ ਦੀ ਬਰਾਮਦ ’ਤੇ ਨਹੀਂ ਲਗਾਏਗਾ ਰੋਕ, ਟਰੰਪ ਨੇ ਯੂਰਪ ਵਿੱਚ ਸਪਲਾਈ ਵਧਾਉਣ ਦੀ ਗੱਲ ਕਹੀ

3 October 2026 ਅੱਪਡੇਟ ਕੀਤਾ ਗਿਆ

Diesel Export Ban: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਤੋਂ ਡੀਜ਼ਲ ਦੀ ਬਰਾਮਦ ’ਤੇ ਪਾਬੰਦੀ ਲਗਾਉਣ ਦੀ ਸੰਭਾਵਨਾ...

Latest : FlyDubai ‘ਚ ਹਮਲਾ ਕਰਨ ਵਾਲੇ ਦੋਸ਼ੀ Co-Pilot ਦੀ ਹੋਈ ਪਛਾਣ ; ਓਮਾਨ ਦਾ ਰਹਿਣ ਵਾਲਾ ਹੈ ਹਮਾਮ ਅਲ-ਹਮਾਮੀ

3 October 2026 ਅੱਪਡੇਟ ਕੀਤਾ ਗਿਆ

FlyDubai Flight Incident : ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਉਡਾਣ ਦੌਰਾਨ ਪਾਇਲਟ ਸਮਿਤ ਮੱਛਰ ‘ਤੇ...

PM Modi-Putin: ਪ੍ਰਧਾਨ ਮੰਤਰੀ ਮੋਦੀ ਚਾਹੁੰਦੇ ਹਨ ਯੂਕਰੇਨ ਸੰਘਰਸ਼ ਦਾ ਸ਼ਾਂਤੀਪੂਰਨ ਹੱਲ, ਪੁਤਿਨ ਨੇ ਕਹੀ ਇਹ ਗੱਲ

2 October 2026 ਅੱਪਡੇਟ ਕੀਤਾ ਗਿਆ

PM Modi-Putin: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ...

Copyright © 2026 Dainik Savera Times. All rights reserved.