skip to content

Last Updated: November 26, 2026

Dainik Savera Times Logo

ਪੰਜਾਬ

ਕਿਸਾਨਾਂ ਲਈ ਵੱਡੀ ਰਾਹਤ! KCC ਸਕੀਮ ਵਿੱਚ ਇਤਿਹਾਸਕ ਬਦਲਾਅ, ਹੁਣ ਡਿਜ਼ੀਟਲ ਹੋਵੇਗੀ ਪੂਰੀ ਪ੍ਰਕਿਰਿਆ

3 June 2026 ਅੱਪਡੇਟ ਕੀਤਾ ਗਿਆ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਹਿੱਤ ਵਿੱਚ ਵੱਡਾ ਫੈਸਲਾ ਲੈਂਦਿਆਂ ਕਿਸਾਨ ਕਰੈਡਿਟ ਕਾਰਡ...

ਜੁਲਾਈ ਤੋਂ ਮਹਿਲਾਵਾਂ ਦੇ ਖਾਤਿਆਂ ਵਿੱਚ ਆਉਣਗੇ ₹1000! CM ਭਗਵੰਤ ਮਾਨ ਦਾ ਵੱਡਾ ਐਲਾਨ, ਲੱਖਾਂ ਔਰਤਾਂ ਨੂੰ ਮਿਲੇਗਾ ਸਿੱਧਾ ਲਾਭ

3 June 2026 ਅੱਪਡੇਟ ਕੀਤਾ ਗਿਆ

ਚੰਡੀਗੜ੍ਹ ਨਿਊਜ਼ : ਪੰਜਾਬ ਦੀਆਂ ਮਹਿਲਾਵਾਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਮੁੱਖ ਮੰਤਰੀ Bhagwant Mann ਨੇ...

BREAKING : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ private schools ’ਤੇ ਕੱਸਿਆ ਸ਼ਿਕੰਜਾ, ਨਵਾਂ ਸਖ਼ਤ ਨਿਯਮ ਲਾਗੂ, ਨਿਯਮਾਂ ਦੀ ਪਾਲਣਾ ਨਾ ਕੀਤੀ ਤਾਂ……

3 June 2026 ਅੱਪਡੇਟ ਕੀਤਾ ਗਿਆ

PUNJAB NEWS : ਪੰਜਾਬ ਸਰਕਾਰ ਨੇ ਨਿੱਜੀ ਸਕੂਲਾਂ ਦੀ ਫੀਸ ਨੀਤੀ ਨੂੰ ਲੈ ਕੇ ਸਖ਼ਤ ਕਦਮ ਚੁੱਕਣ ਦਾ...

ਪੰਜਾਬ ‘ਚ ‘ਡਬਲ-ਇੰਜਣ’ ਸਰਕਾਰ ਬਣਾਉਣ ਦੀਆਂ ਪੂਰੀਆਂ ਤਿਆਰੀਆਂ ਜਾਰੀ ; ਇਸ ਵਾਰ ਖਿੜੇਗਾ ‘ਕਮਲ’ : ਰਵਨੀਤ ਬਿੱਟੂ

3 June 2026 ਅੱਪਡੇਟ ਕੀਤਾ ਗਿਆ

ਮੁਹਾਲੀ, 3 ਜੂਨ (ਆਈਏਐਨਐਸ)। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪੰਜਾਬ ਵਿੱਚ ਨਵ-ਨਿਯੁਕਤ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ...

ਬਿਕਰਮ ਮਜੀਠੀਆ ਮਾਮਲੇ ‘ਚ ਹਾਈ ਕੋਰਟ ਵਿੱਚ ਅੱਜ ਫਿਰ ਅਹਿਮ ਸੁਣਵਾਈ ; ਸਰਕਾਰੀ ਵਕੀਲ ਦਾਇਰ ਕਰਨਗੇ ਜਵਾਬ

3 June 2026 ਅੱਪਡੇਟ ਕੀਤਾ ਗਿਆ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਸਬੰਧਤ ਮਾਮਲੇ ਸਬੰਧੀ ਪੰਜਾਬ...

ਫਿਰੋਜ਼ਪੁਰ ਛਾਉਣੀ ‘ਚ ਮਸ਼ਹੂਰ ‘ਨੈਵੇਦਯਮ’ ਰੈਸਟੋਰੈਂਟ ‘ਚ ਲੱਗੀ ਭਿਆਨਕ ਅੱਗ ; ਮਚੀ ਹਫੜਾ-ਦਫੜੀ, ਇਲਾਕੇ ‘ਚ ਦਹਿਸ਼ਤ

3 June 2026 ਅੱਪਡੇਟ ਕੀਤਾ ਗਿਆ

Naivedyam Restaurant Fire : ਬੁੱਧਵਾਰ ਸਵੇਰੇ ਮਸ਼ਹੂਰ ‘ਨੈਵੇਦਯਮ’ ਰੈਸਟੋਰੈਂਟ ਵਿੱਚ ਅਚਾਨਕ ਅੱਗ ਲੱਗਣ ਤੋਂ ਬਾਅਦ ਛਾਉਣੀ ਖੇਤਰ ਵਿੱਚ...

ਗੁਰਦਾਸਪੁਰ ਨਿੱਜੀ ਹਸਪਤਾਲ ਗ੍ਰਨੇਡ ਹਮਲੇ ਦੇ ਮਾਮਲੇ ‘ਚ ਪੁਲਿਸ ਦੀ ਵੱਡੀ ਕਾਰਵਾਈ ; ਤਰਨਤਾਰਨ ‘ਚ ਮੁੱਖ ਦੋਸ਼ੀ ਕਾਬੂ

3 June 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਸਕ: ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਵਿੱਚ ਸਥਿਤ ਇੱਕ ਨਿੱਜੀ ਹਸਪਤਾਲ ‘ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ...

ਅੱਜ ਪੰਜਾਬ ਭਾਜਪਾ ਪ੍ਰਧਾਨ ਵਜੋਂ ਅਹੁਦਾ ਸੰਭਾਲਣਗੇ ਕੇਵਲ ਸਿੰਘ ਢਿੱਲੋਂ ; ਕਈ ਸੀਨੀਅਰ ਆਗੂ ਸਮਾਗਮ ‘ਚ ਹੋਣਗੇ ਸ਼ਾਮਲ

3 June 2026 ਅੱਪਡੇਟ ਕੀਤਾ ਗਿਆ

ਚੰਡੀਗੜ੍ਹ : ਪੰਜਾਬ ਭਾਜਪਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅੱਜ ਆਪਣੇ ਅਹੁਦੇ ਦਾ ਚਾਰਜ ਸੰਭਾਲਣਗੇ। ਇਸ...

WEATHER UPDATE : IMD ਨੇ ਪੰਜਾਬ ‘ਚ ਅੱਜ ਗਰਜ-ਤੂਫਾਨ ਤੇ ਭਾਰੀ ਮੀਂਹ ਲਈ ‘ਆਰੇਂਜ ਅਲਰਟ’ ਕੀਤਾ ਜਾਰੀ

3 June 2026 ਅੱਪਡੇਟ ਕੀਤਾ ਗਿਆ

Punjab Weather Update : ਪੰਜਾਬ ਵਿੱਚ ਮੌਸਮ ਦਾ ਪੈਟਰਨ ਇੱਕ ਵਾਰ ਫਿਰ ਬਦਲਣ ਵਾਲਾ ਹੈ। ਮੌਸਮ ਵਿਭਾਗ ਦੇ...

BREAKING NEWS : ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ; 7 ਆਈਏਐਸ ਅਧਿਕਾਰੀਆਂ ਦੇ ਤਬਾਦਲੇ, ਦੇਖੋ ਪੂਰੀ ਲਿਸਟ

3 June 2026 ਅੱਪਡੇਟ ਕੀਤਾ ਗਿਆ

BREAKING NEWS : ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ; 7 ਆਈਏਐਸ ਅਧਿਕਾਰੀਆਂ ਦੇ ਤਬਾਦਲੇ

BREAKING : 17 ਸਾਲਾ ਵਿਦਿਆਰਥਣ ਦੇ ਖੁਦਕੁਸ਼ੀ ਮਾਮਲੇ ‘ਚ ਵੱਡੀ ਕਾਰਵਾਈ ; ਸਿੱਖਿਆ ਮੰਤਰੀ ਨੇ ਸਖ਼ਤ ਜਾਂਚ ਦੇ ਦਿੱਤੇ ਹੁਕਮ

2 June 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਸਕ : ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਅੰਮ੍ਰਿਤਸਰ ਵਿੱਚ 17 ਸਾਲਾ ਵਿਦਿਆਰਥਣ ਦੇ ਖੁਦਕੁਸ਼ੀ ਮਾਮਲੇ ਦੀ ਸਖ਼ਤ...

BREAKING : ਮਨੀ ਲਾਂਡਰਿੰਗ ਮਾਮਲੇ ‘ਚ ED ਸਾਹਮਣੇ ਪੇਸ਼ ਹੋਏ ਵਿਧਾਇਕ ਰਮਨ ਅਰੋੜਾ ; PMLA ਤਹਿਤ ਬਿਆਨ ਦਰਜ

2 June 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਸਕ : ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਤੋਂ...

Copyright © 2026 Dainik Savera Times. All rights reserved.