skip to content

Last Updated: November 26, 2026

Dainik Savera Times Logo

ਪੰਜਾਬ

ਲੁਧਿਆਣਾ ‘ਚ ਅਚਾਨਕ ਭੜਕੀ ਅੱਗ, ਸਕੂਲ ਬੱਸਾਂ ਬਣੀਆਂ ਅੱਗ ਦਾ ਸ਼ਿਕਾਰ

16 June 2026 ਅੱਪਡੇਟ ਕੀਤਾ ਗਿਆ

ਪੰਜਾਬ  ਡੈਕਸ: ਮੰਗਲਵਾਰ ਨੂੰ ਲੁਧਿਆਣਾ ਦੇ ਹੈਬੋਵਾਲ ਸਥਿਤ ਪਵਿੱਤਰ ਨਗਰ ਇਲਾਕੇ ਵਿੱਚ ਖੜ੍ਹੀਆਂ ਕੁਝ ਸਕੂਲ ਬੱਸਾਂ ਨੂੰ ਅੱਗ...

ਜਲੰਧਰ: ਹਵਨ ਯੱਗ ਅਤੇ ਝੰਡਾ ਲਹਿਰਾਉਣ ਨਾਲ ਸੋਢਲ ਮੇਲੇ ਦੀਆਂ ਤਿਆਰੀਆਂ ਦਾ ਆਗਾਜ਼ ਸ਼ੁਰੂ

16 June 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਕਸ: ਜਲੰਧਰ ਦੇ ਇਤਿਹਾਸਕ ਸੋਢਲ ਮੇਲੇ ਦੀਆਂ ਤਿਆਰੀਆਂ ਦੀ ਸ਼ੁਰੂਆਤ ਮੰਦਰ ਕੰਪਲੈਕਸ ਵਿੱਚ ਹਵਨ ਯੱਗ ਅਤੇ ਝੰਡਾ...

26 ਜੂਨ ਨੂੰ ਕੈਨੇਡਾ ਜਾਣਾ ਸੀ, ਪਰ ਉਸ ਤੋਂ ਪਹਿਲਾਂ ਹੀ ਭਰਾ ਨਾਲ ਹੋ ਗਈ ਦਰਦਨਾਕ ਮੌਤ

16 June 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਸਕ: ਮੰਡੀ ਗੋਬਿੰਦਗੜ੍ਹ ਦੇ ਚੰਨਣ ਰਾਮ ਪੈਟਰੋਲ ਪੰਪ ਨੇੜੇ ਫਲਾਈਓਵਰ ‘ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ...

ਸ਼ੰਭੂ-ਰਾਜਪੁਰਾ ਮਾਲ ਰੇਲਵੇ ਕਾਰੀਡੋਰ ਬੰਬ ਧਮਾਕਾ: NIA ਦੀ ਵੱਡੀ ਕਾਰਵਾਈ, ਮੁੱਖ ਸਾਜ਼ਿਸ਼ਕਾਰ ਗ੍ਰਿਫ਼ਤਾਰ

16 June 2026 ਅੱਪਡੇਟ ਕੀਤਾ ਗਿਆ

PUNJAB NEWS : ਸ਼ੰਭੂ-ਰਾਜਪੁਰਾ ਸਮਰਪਿਤ ਮਾਲ ਰੇਲਵੇ ਕਾਰੀਡੋਰ ‘ਤੇ 27 ਅਪ੍ਰੈਲ ਨੂੰ ਹੋਏ ਰਹੱਸਮਈ ਧਮਾਕੇ ਦੀ ਜਾਂਚ ਹੁਣ...

ਰਾਸ਼ਟਰਮੰਡਲ ਖੇਡਾਂ ਲਈ ਜਲੰਧਰ ਦਾ ਜਲਵਾ, 3 ਐਥਲੀਟਾਂ ਨੇ ਬਣਾਈ ਟੀਮ ‘ਚ ਜਗ੍ਹਾ

16 June 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਸਕ: ਜੁਲਾਈ ਵਿੱਚ ਸਕਾਟਲੈਂਡ ਦੇ ਗਲਾਸਗੋ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਐਲਾਨੀ ਗਈ 32 ਮੈਂਬਰੀ ਭਾਰਤੀ...

ਵਾਇਰਲ ਵੀਡੀਓ ‘ਤੇ ਘਿਰੇ ਭਗਵੰਤ ਮਾਨ, ਦਿੱਤੀ ਵੱਡੀ ਸਫ਼ਾਈ

16 June 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਸਕ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਲ ਹੀ ਵਿੱਚ ਇੱਕ ਵਾਇਰਲ ਹੋਏ ਵਿਵਾਦਿਤ ਵੀਡੀਓ ਕਾਰਨ ਚਰਚਾ...

ਫਿਰੋਜ਼ਪੁਰ ਭੱਠੇ ‘ਤੇ ਦਿਨ-ਦਿਹਾੜੇ ਲੁੱਟ, JCB ਸਮੇਤ ਸਾਮਾਨ ਲੈ ਕੇ ਫਰਾਰ

16 June 2026 ਅੱਪਡੇਟ ਕੀਤਾ ਗਿਆ

ਫਿਰੋਜ਼ਪੁਰ ਨਿਊਜ਼ : ਜ਼ਿਲ੍ਹੇ ਵਿੱਚ ਲੁੱਟ-ਖੋਹ ਅਤੇ ਗੁੰਡਾਗਰਦੀ ਦੀਆਂ ਘਟਨਾਵਾਂ ਵਧਣ ਦੇ ਵਿਚਕਾਰ ਇੱਕ ਹੋਰ ਵੱਡੀ ਵਾਰਦਾਤ ਸਾਹਮਣੇ...

ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਤੁਰਕੀ ਦੀ ZIGANA ਪਿਸਤੌਲ ਦੀ ਵਧਦੀ ਪਸੰਦ ਨੇ ਵਧਾਈ ਚਿੰਤਾ

16 June 2026 ਅੱਪਡੇਟ ਕੀਤਾ ਗਿਆ

ਚੰਡੀਗੜ੍ਹ ਦੇ ਸੈਕਟਰ-11 ਵਿੱਚ ਮੈਡੀਕਲ ਸਟੋਰ ਦੇ ਕੈਸ਼ੀਅਰ ਜਾਨਕੀ ਦਾਸ ਦੇ ਦਿਨ-ਦਿਹਾੜੇ ਹੋਏ ਕਤਲ ਮਾਮਲੇ ਵਿੱਚ ਪੁਲਿਸ ਨੂੰ...

ਮੈਡੀਕਲ ਲਾਪਰਵਾਹੀ ਮਾਮਲਿਆਂ ‘ਚ ਹਾਈ ਕੋਰਟ ਦਾ ਵੱਡਾ ਫ਼ੈਸਲਾ, ਮਾਹਿਰ ਰਾਏ ਲੈਣਾ ਲਾਜ਼ਮੀ

16 June 2026 ਅੱਪਡੇਟ ਕੀਤਾ ਗਿਆ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੈਡੀਕਲ ਲਾਪਰਵਾਹੀ ਨਾਲ ਜੁੜੇ ਮਾਮਲਿਆਂ ਵਿੱਚ ਇੱਕ ਮਹੱਤਵਪੂਰਨ ਫ਼ੈਸਲਾ ਸੁਣਾਇਆ ਹੈ। ਅਦਾਲਤ...

ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਮੀਂਹ ਤੇ ਤੇਜ਼ ਹਵਾਵਾਂ ਦਾ ਅਲਰਟ, ਗਰਮੀ ਤੋਂ ਮਿਲੀ ਰਾਹਤ

16 June 2026 ਅੱਪਡੇਟ ਕੀਤਾ ਗਿਆ

ਪੰਜਾਬ ਵਿੱਚ ਹਾਲ ਹੀ ਦੀ ਬਾਰਿਸ਼ ਤੋਂ ਬਾਅਦ ਮੌਸਮ ਨੇ ਕਰਵਟ ਲੈ ਲਈ ਹੈ। ਮੌਸਮ ਵਿਭਾਗ ਨੇ ਸੂਬੇ...

ਬਿਨਾਂ ਡਾਕਟਰੀ ਪਰਚੀ ਨਹੀਂ ਮਿਲਣਗੇ ਖੰਘ ਦੇ ਸਿਰਪ, ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ

16 June 2026 ਅੱਪਡੇਟ ਕੀਤਾ ਗਿਆ

ਦੇਸ਼ ਵਿੱਚ ਦਵਾਈਆਂ ਦੀ ਸੁਰੱਖਿਆ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਨੇ ਇੱਕ ਅਹਿਮ ਕਦਮ ਚੁੱਕਿਆ...

CM Mann ਦਾ ਵੱਡਾ ਬਿਆਨ: ਆਪਣੇ ਖ਼ਿਲਾਫ਼ ਜਾਰੀ “ਹੁਕਮਨਾਮੇ” ‘ਤੇ ਕੀਤੀ ਸਪਸ਼ਟ ਗੱਲ

16 June 2026 ਅੱਪਡੇਟ ਕੀਤਾ ਗਿਆ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜੇ ਵਿਵਾਦਾਂ ‘ਤੇ ਆਪਣਾ ਪੱਖ ਰੱਖਦਿਆਂ...

Copyright © 2026 Dainik Savera Times. All rights reserved.