ਅੰਤਰਰਾਸ਼ਟਰੀ ਡੈਕਸ: ਕੈਨੇਡਾ ਦੇ ਓਨਟਾਰਿਓ ਵਿੱਚ ਇੱਕ 11 ਸਾਲ ਦੇ ਬੱਚੇ ਦੀ ਮੌਤ ਰੇਬੀਜ਼ ਕਾਰਨ ਹੋਈ ਜਦੋਂ ਉਸਦੇ ਸੁੱਤੇ ਸਮੇਂ ਮੂੰਹ ’ਤੇ ਇੱਕ ਚਮਗਾਦੜ ਆ ਬੈਠਿਆ। ਬੱਚੇ ਨੂੰ ਕੋਈ ਦਿਖਣ ਵਾਲਾ ਕੱਟ ਜਾਂ ਖਰੋਚ ਨਹੀਂ ਸੀ, ਪਰ 19 ਦਿਨਾਂ ਬਾਅਦ ਉਸਨੂੰ ਰੇਬੀਜ਼ ਦੇ ਲੱਛਣ ਆਉਣ ਲੱਗੇ ਅਤੇ ਇਲਾਜ ਦੇ ਬਾਵਜੂਦ ਉਸਦੀ ਜਾਨ ਨਹੀਂ ਬਚ ਸਕੀ।

bat-fell-on-sleeping-child-face-child-dies-of-rabies-after-17-days
मेष: दिन शुभ रहेगा...