skip to content

Last Updated: November 7, 2026

Dainik Savera Times Logo

ਖੰਨਾ ਪੁਲਿਸ ਦੀ ਵੱਡੀ ਕਾਰਵਾਈ: ਫਰਜ਼ੀ ਲੇਡੀ ਇੰਸਪੈਕਟਰ ਦਾ ਪਰਦਾਫ਼ਾਸ਼

5 March 2026 ਅੱਪਡੇਟ ਕੀਤਾ ਗਿਆ

ਖੰਨਾ ਪੁਲਿਸ ਦੀ ਵੱਡੀ ਕਾਰਵਾਈ: ਫਰਜ਼ੀ ਲੇਡੀ ਇੰਸਪੈਕਟਰ ਦਾ ਪਰਦਾਫ਼ਾਸ਼

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਸ਼ਹਿਰ ਖੰਨਾ (Khanna) ਵਿਖੇ ਪੰਜਾਬ ਪੁਲਸ ਵਲੋਂ ਇਕ ਨਕਲੀ ਲੇਡੀ ਪੁਲਸ ਇੰਸਪੈਕਟਰ ਨੂੰ ਗ੍ਰਿ਼ਫਤਾਰ (Arrest) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

 

 

ਇਹ ਨਕਲੀ ਲੇਡੀ ਪੁਲਿਸ ਇੰਸਪੈਕਟਰ ਆਖ਼ਿਰ ਹੈ ਕੌਣ

ਮਿਲੀ ਜਾਣਕਾਰੀ ਅਨੁਸਾਰ ਖੰਨਾ ਵਿਖੇ ਪੰਜਾਬ ਪੁਲਸ (Punjab Police) ਵਲੋਂ ਜੋ ਇਕ ਨਕਲੀ ਲੇਡੀ ਪੁਲਸ ਇੰਸਪੈਕਟਰ (Fake Lady Police Inspector) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦਾ ਨਾਮ ਪ੍ਰਿਆ ਹੈ ਤੇ ਇਹ ਮਹਿਲਾ ਖੰਨਾ ਦੇ ਆਨੰਦ ਨਗਰ ਖੇਤਰ ਦੀ ਵਸਨੀਕ ਹੈ । ਉਕਤ ਔਰਤ ਵਲੋਂ ਪਿਛਲੇ ਕਾਫੀ ਸਮੇਂ ਤੋਂ ਆਪਣੇ ਆਪ ਨੂੰ ਪੁਲਸ ਮੁਲਾਜਮ ਦੱਸ ਕੇ ਲੋਕਾਂ ਦੇ ਰੋਆਬ ਮਾਰਿਆ ਜਾਂਦਾ ਸੀ ।

ਲੁਧਿਆਨਾ ਵਿੱਚ ਖੌਫ: ਬਦਮਾਸ਼ਾਂ ਨੇ ਘਰ ਵਿੱਚ ਵੜ ਕੇ ਪਰਿਵਾਰ ’ਤੇ ਜਾਨਲੇਵਾ ਹਮਲਾ ਕੀਤਾ

ਪੁਲਿਸ ਨੂੰ ਪ੍ਰਿਆ ਤੋਂ ਕੀ‑ਕੀ ਸਮਾਨ ਬਰਾਮਦ ਹੋਇਆ

ਪ੍ਰਿਆ ਜਿਸ ਤੋਂ ਮੁਹੱਲੇ ਵਾਲੇ ਬਹੁਤ ਜਿ਼ਆਦਾ ਤੰਗ ਸੀ ਨੇ ਇਸ ਸਬੰਧੀ ਸਿਕਾਇਤ ਪੁਲਸ ਨੂੰ ਕੀਤੀ । ਜਿਸ ਤੋਂ ਬਾਅਦ ਖੰਨਾ ਪੁਲਸ ਨੇ ਕਾਰਵਾਈ ਕਰਦੇ ਹੋਏ ਪ੍ਰਿਆ (Priya) ਨੂੰ ਕਾਬੂ ਕਰ ਲਿਆ । ਪੁਲਸ ਦੀ ਤਲਾਸ਼ੀ ਦੌਰਾਨ ਪ੍ਰਿਆ ਕੋਲੋਂ ਇੰਸਪੈਕਟਰ ਰੈਂਕ ਦੀ ਵਰਦੀ ਬਰਾਮਦ ਹੋਣ ਦੀ ਜਾਣਕਾਰੀ ਮਿਲੀ ਹੈ । ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਸ ਨੇ ਕਿੰਨੇ ਲੋਕਾਂ ਨਾਲ ਆਪਣੇ ਆਪ ਨੂੰ ਪੁਲਸ ਮੁਲਾਜ਼ਮ ਦੱਸ ਕੇ ਧੋਖਾ ਕੀਤਾ ਹੈ । ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

 

8 ਤੋਂ 60 ਸਾਲ ਦੇ ਲੋਕਾਂ ਲਈ ਮੌਕਾ—ਮਾਈਕ੍ਰੋਫਾਈਨੈਂਸ ਲੋਨ ਨਾਲ ਆਮਦਨ ਵਧਾਉਣ ਦਾ ਰਾਹ

ਪ੍ਰਿਆ ਨੂੰ ਲੋਕਾਂ ਦਾ ਬੇਵਜ੍ਹਾ ਰੌਬ ਦਿਖਾਉਣਾ ਬਿਲਕੁਲ ਪਸੰਦ ਨਹੀਂ ਸੀ

 

dainiksavera.com/punjabi-man-dies-in-peru-while-touring/

 

ਮਹੱਲੇ ਦੇ ਲੋਕਾਂ ਮੁਤਾਬਕ ਪ੍ਰਿਆ ਅਕਸਰ ਪੁਲਸ ਦੀ ਵਰਦੀ ਪਾ ਕੇ ਇਲਾਕੇ ਵਿੱਚ ਘੁੰਮਦੀ ਸੀ ਅਤੇ ਲੋਕਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਧਮਕੀਆਂ ਦਿੰਦੀ ਰਹਿੰਦੀ ਸੀ । ਕਈ ਵਾਰ ਉਹ ਲੋਕਾਂ ਨਾਲ ਉੱਚੀ ਆਵਾਜ਼ ਵਿੱਚ ਗੱਲ ਕਰਦੀ ਅਤੇ ਆਪਣੇ ਆਪ ਨੂੰ ਇੰਸਪੈਕਟਰ ਦੱਸ ਕੇ ਡਰ ਦਾ ਮਾਹੌਲ ਪੈਦਾ ਕਰਦੀ ਸੀ । ਇਸ ਕਾਰਨ ਇਲਾਕੇ ਦੇ ਰਹਿਣ ਲੋਕਾਂ ਵਿੱਚ ਕਾਫੀ ਡਰ ਅਤੇ ਨਾਰਾਜ਼ਗੀ ਸੀ ।

dainiksavera.com/italy-visa-scam-fraud-case/

 

major-action-by-khanna-police-fake

major-action-by-khanna-police-fake

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.