PUNAJB NEWS : ਇੰਜੀਨੀਅਰ ਰਾਜੀਵ ਗਰੋਵਰ, ਏਈਈ ਐਸ/ਡੀ ਨੰਬਰ 1 ਨੇ ਦੱਸਿਆ ਹੈ ਕਿ 220 ਕੇਵੀ ਗਰਿੱਡ ਫੀਡਰ, 11 ਕੇਵੀ ਇੰਡਸਟਰੀਅਲ, 11 ਕੇਵੀ ਪੁਡਾ ਕਲੋਨੀ ਅਤੇ 11 ਕੇਵੀ ਨਾਨਕ ਨਗਰੀ ਫੀਡਰ ਤੋਂ ਚੱਲਣ ਵਾਲੇ 11 ਕੇਵੀ ਏਅਰ ਫੋਰਸ ਫੀਡਰ ‘ਤੇ ਜ਼ਰੂਰੀ ਕੰਮ ਕਰਨ ਲਈ, ਪਰਮਿਟ 8 ਫਰਵਰੀ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 6 ਵਜੇ ਤੱਕ ਉਪਲਬਧ ਹੋਵੇਗਾ।

READ ALSO :ਸਰਕਾਰੀ ਵਿਭਾਗਾਂ ਲਈ ਪ੍ਰੀਪੇਡ ਬਿਜਲੀ ਮੀਟਰ ਲਗਾਉਣਾ ਹੁਣ ਲਾਜ਼ਮੀ
ਇਸ ਕਾਰਨ ਜੰਮੂ ਬਸਤੀ, ਨਾਨਕ ਨਗਰ, ਆਨੰਦ ਨਗਰ, ਨਵੀਂ ਅਨਾਜ ਮੰਡੀ, ਗੋਬਿੰਦ ਨਗਰ, ਪੁੱਡਾ ਕਲੋਨੀ ਅਤੇ ਪੁਰਾਣੀ ਫਾਜ਼ਿਲਕਾ ਰੋਡ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ।