Big Breaking : 1 ਫਰਵਰੀ ਨੂੰ Halwara Airport ਦਾ ਉਦਘਾਟਨ ਕਰਨਗੇ PM ਮੋਦੀ
30 January 2026 ਅੱਪਡੇਟ ਕੀਤਾ ਗਿਆ
Big Breaking : ਲੁਧਿਆਣਾ ਦੇ DC Himanshu Jain ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਪੀਐੱਮ ਨਰਿੰਦਰ ਮੋਦੀ ਪਹਿਲੀ ਫਰਵਰੀ ਨੂੰ Halwara Airport ਦਾ ਉਦਘਾਟਨ ਕਰਨਗੇ।
Views: 77