skip to content

Last Updated: October 10, 2026

Dainik Savera Times Logo

ਲੁਧਿਆਣਾ ‘ਚ ਵਿਆਹ ਸਮਾਗਮਾਂ ਦੌਰਾਨ ਦੋ ਗੈਂਗਸਟਰ ਗਰੁੱਪਾਂ ਵਿਚਕਾਰ ਚੱਲੀਆਂ ਤਾਬੜਤੋੜ ਗੋਲੀਆਂ, 3 ਮੌਤਾਂ, ਕਈ ਜ਼ਖ਼ਮੀ

10 months ਪਹਿਲਾ

ਲੁਧਿਆਣਾ ‘ਚ ਵਿਆਹ ਸਮਾਗਮਾਂ ਦੌਰਾਨ ਦੋ ਗੈਂਗਸਟਰ ਗਰੁੱਪਾਂ ਵਿਚਕਾਰ ਚੱਲੀਆਂ ਤਾਬੜਤੋੜ ਗੋਲੀਆਂ, 3 ਮੌਤਾਂ, ਕਈ ਜ਼ਖ਼ਮੀ

ਲੁਧਿਆਣਾ : ਲੁਧਿਆਣਾ ਵਿਚ ਇਕ ਹਾਈ ਪ੍ਰੋਫਾਈਲ ਵਿਆਹ ਸਮਾਗਮ ਵਿਚ ਦੋ ਗੈਂਗਸਟਰ ਗਰੁੱਪਾਂ ਵਿਚਾਲੇ ਗੋਲੀਆਂ ਚੱਲ ਗਈਆਂ ਜਿਸ ਵਿਚ 3 ਲੋਕਾਂ ਦੀ ਮੌਤ ਹੋ ਗਈ ਤੇ ਅੱਧਾ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਹਾਲਾਂਕਿ, ਇਸਦੀ ਅਜੇ ਤਕ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ। ਜਾਣਕਾਰੀ ਮੁਤਾਬਕ ਦੋਹਾਂ ਗਰੁੱਪਾਂ ਵੱਲੋਂ 25 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ। ਵਿਆਹ ਸਮਾਗਮ ‘ਚ ਤਿੰਨ ਐਮਐਲਏ ਵੀ ਮੌਜੂਦ ਸਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.