Punjabi Singer Garry Sandhu in Controversy : ਪੰਜਾਬ ਦੇ ਮਸ਼ਹੂਰ ਗਾਇਕ ਗੈਰੀ ਸੰਧੂ ਇਕ ਵਾਰ ਫਿਰ ਤੋਂ ਵਿਵਾਦਾਂ ‘ਚ ਫਸ ਗਏ ਹਨ। ਉਨ੍ਹਾਂ ਵੱਲੋਂ ਮਾਤਾ ਦੇ ਭਜਨ ਨੂੰ ਟਰੰਪ ਨਾਲ ਜੋੜਨ ‘ਤੇ ਸ਼ਿਵ ਸੈਨਾ ਨੇ ਵਿਰੋਧ ਕੀਤਾ। ਅਮਰੀਕਾ ਦੇ ਕੈਨੇਫੋਰਨੀਆ ‘ਚ ਇਕ ਸ਼ੋਅ ਦੌਰਾਨ ਗੈਰੀ ਸੰਧੂ ਵਲੋਂ ਕੁਝ ਲਾਈਨਾਂ ਬੋਲੀਆਂ ਗਈਆਂ, ਜਿਸ ਤੋਂ ਬਾਅਦ ਸ਼ਿਵ ਸੈਨਾ ਕਾਰਕੁੰਨ ਨੇ ਇਸਦਾ ਵਿਰੋਧ ਕੀਤਾ ਤੇ ਕਿਹਾ ਕਿ ਇਸ ਗਾਇਕ ਨੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਗੈਰੀ ਸੰਧੂ ਨੇ ਕਿਹਾ, ਚਲੋ ਬੁਲਾਵਾ ਆਇਆ ਹੈ, ਟਰੰਪ ਨੇ ਬੁਲਾਇਆ ਹੈ। ਜਿਸ ਤੋਂ ਬਾਅਦ ਇਹ ਮਾਮਲਾ ਭਖਦਾ ਨਜ਼ਰ ਆਇਆ।
ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਇੱਕ ਵਾਰ ਫਿਰ ਵਾਧਾ, 24 ਘੰਟਿਆਂ ‘ਚ ਵਧੇ ਇੰਨੇ ਰੇਟ
मेष: दिन शुभ रहेगा...