skip to content

Last Updated: November 24, 2026

Dainik Savera Times Logo

Rakhi Bumper 2026 : ਪੰਜਾਬ ਪੁਲਿਸ ਦੇ ਕਾਂਸਟੇਬਲ ਦਾ ਨਿਕਲਿਆ 7 ਕਰੋੜ, ਅਚਾਨਕ ਖਰੀਦੀ ਸੀ ਲਾਟਰੀ ਟਿਕਟ

31 August 2026 ਅੱਪਡੇਟ ਕੀਤਾ ਗਿਆ

Rakhi Bumper 2026 : ਪੰਜਾਬ ਪੁਲਿਸ ਦੇ ਕਾਂਸਟੇਬਲ ਦਾ ਨਿਕਲਿਆ 7 ਕਰੋੜ, ਅਚਾਨਕ ਖਰੀਦੀ ਸੀ ਲਾਟਰੀ ਟਿਕਟ

Punjab State Rakhi Bumper 2026 : ”ਰੱਬ ਜਦੋਂ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ”, ਇਹ ਕਹਾਵਤ ਫਿਰੋਜ਼ਪੁਰ ਵਿੱਚ ਸੱਚ ਹੁੰਦੀ ਦਿਖਾਈ ਦੇ ਰਹੀ ਹੈ।ਫਿਰੋਜ਼ਪੁਰ ਵਿੱਚ ਰਾਖੀ ਬੰਪਰ ਦਾ ਪਹਿਲਾ ਇਨਾਮ 7 ਕਰੋੜ ਰੁਪਏ ਨਿਕਲਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਰੱਖੜੀ ਬੰਪਰ ਪੰਜਾਬ ਪੁਲਿਸ ਦੇ ਕਾਂਸਟੇਬਲ ਗੁਰਪ੍ਰੀਤ ਸਿੰਘ ਦੇ ਹਿੱਸੇ ਆਇਆ ਹੈ, ਜਿਸ ਨੇ ਇੱਕ ਦਿਨ ਅਚਾਨਕ ਸ਼ਹਿਰ ‘ਚ ਕੰਮ ਪੈਣ ਦੌਰਾਨ ਟਿਕਟ ਖਰੀਦੀ ਸੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.