Punjab State Rakhi Bumper 2026 : ”ਰੱਬ ਜਦੋਂ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ”, ਇਹ ਕਹਾਵਤ ਫਿਰੋਜ਼ਪੁਰ ਵਿੱਚ ਸੱਚ ਹੁੰਦੀ ਦਿਖਾਈ ਦੇ ਰਹੀ ਹੈ।ਫਿਰੋਜ਼ਪੁਰ ਵਿੱਚ ਰਾਖੀ ਬੰਪਰ ਦਾ ਪਹਿਲਾ ਇਨਾਮ 7 ਕਰੋੜ ਰੁਪਏ ਨਿਕਲਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਰੱਖੜੀ ਬੰਪਰ ਪੰਜਾਬ ਪੁਲਿਸ ਦੇ ਕਾਂਸਟੇਬਲ ਗੁਰਪ੍ਰੀਤ ਸਿੰਘ ਦੇ ਹਿੱਸੇ ਆਇਆ ਹੈ, ਜਿਸ ਨੇ ਇੱਕ ਦਿਨ ਅਚਾਨਕ ਸ਼ਹਿਰ ‘ਚ ਕੰਮ ਪੈਣ ਦੌਰਾਨ ਟਿਕਟ ਖਰੀਦੀ ਸੀ।


