ਪੰਜਾਬ ਡੈਸਕ (ਦੈਨਿਕ ਸਵੇਰਾ): ਲੁਧਿਆਣਾ ਦੇ ਰਾਏਕੋਟ ਖੇਤਰ ਵਿੱਚ ਬਿਜਲੀ ਸਪਲਾਈ ਅੱਜ ਪ੍ਰਭਾਵਿਤ ਰਹੇਗੀ। ਪਾਵਰਕਾਮ ਰਾਏਕੋਟ ਨੇ ਜਾਣਕਾਰੀ ਦਿੱਤੀ ਹੈ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ ਰਾਏਕੋਟ 66 ਕੇਵੀ ਗਰਿੱਡ ਨਾਲ ਜੁੜੇ ਗੁਰਦੁਆਰਾ ਟਾਹਲੀਆਣਾ ਸਾਹਿਬ ਫੀਡਰ ਸ਼੍ਰੇਣੀ 1 ਦੀ ਸਪਲਾਈ 9 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਨਵੀਂ ਰਿਸਰਚ ਦਾ ਖੁਲਾਸਾ ਵਜ਼ਨ ਨਾਲ ਜੁੜੀਆਂ ਚਿੰਤਾਵਾਂ ਨੇ ਨੌਜਵਾਨਾਂ ਨੂੰ ਘੇਰਿਆ
ਐਸਡੀਓ ਕੁਲਦੀਪ ਕੁਮਾਰ ਨੇ ਦੱਸਿਆ ਕਿ ਇਸ ਮੁਰੰਮਤ ਕਾਰਜ ਦਾ ਅਸਰ ਫੀਡਰ ਨਾਲ ਜੁੜੇ ਕਈ ਇਲਾਕਿਆਂ ‘ਤੇ ਪਵੇਗਾ। ਇਸ ਵਿੱਚ ਗੁਰਦੁਆਰਾ ਟਾਹਲੀਆਣਾ ਸਾਹਿਬ, ਨੂਰਮਹੀ ਨਗਰ, ਸਿਲਾਉਨੀ ਰੋਡ, ਬੱਸੀਆਂ ਰੋਡ, ਫੋਕਲ ਪੁਆਇੰਟ ਅਤੇ ਨੇੜਲੇ ਹੋਰ ਖੇਤਰ ਸ਼ਾਮਲ ਹਨ। ਬਿਜਲੀ ਬੰਦ ਰਹਿਣ ਕਾਰਨ ਵਸਨੀਕਾਂ ਨੂੰ ਕੁਝ ਸਮੇਂ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਚੁੱਪਚਾਪ ਵਧ ਰਹੀ ਹਾਰਟ ਅਟੈਕ ਦੀ ਆਫ਼ਤ: ਕੀ ਤੁਸੀਂ ਵੀ ਖ਼ਤਰੇ ‘ਚ ਹੋ? ਤਾਂ ਹੋ ਜਾਉ ਸਾਵਧਾਨ…..
मेष: दिन शुभ रहेगा...