skip to content

Last Updated: October 5, 2026

Dainik Savera Times Logo

ਉਰਫੀ ਜਾਵੇਦ ਧਰਮ ਵਿਵਾਦ: ਨਾਂ ਬਦਲਣ ਅਤੇ ਧਰਮ ਤਿਆਗਣ ਦੀਆਂ ਅਫਵਾਹਾਂ ‘ਤੇ ਦਿੱਤਾ ਸਾਫ਼ ਜਵਾਬ

8 months ਪਹਿਲਾ

ਉਰਫੀ ਜਾਵੇਦ ਧਰਮ ਵਿਵਾਦ: ਨਾਂ ਬਦਲਣ ਅਤੇ ਧਰਮ ਤਿਆਗਣ ਦੀਆਂ ਅਫਵਾਹਾਂ ‘ਤੇ ਦਿੱਤਾ ਸਾਫ਼ ਜਵਾਬ

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਕਿ ਉਰਫੀ ਜਾਵੇਦ ਨੂੰ ਮੁਸਲਿਮ ਭਾਈਚਾਰੇ ਨੇ ਧਰਮ ਤੋਂ ਬਾਹਰ ਕਰ ਦਿੱਤਾ ਹੈ ਅਤੇ ਉਨ੍ਹਾਂ ਨੇ ਆਪਣਾ ਨਾਂ “ਗੀਤਾ ਭਾਰਦਵਾਜ਼” ਰੱਖ ਲਿਆ ਹੈ। ਇਸ ਦਾਅਵੇ ਤੋਂ ਬਾਅਦ ਉਰਫੀ ਨੂੰ ਟਰੋਲ ਕੀਤਾ ਗਿਆ।

ਉਰਫੀ ਨੇ ਇਸ ‘ਤੇ ਸਿੱਧਾ ਜਵਾਬ ਦਿੰਦਿਆਂ ਕਿਹਾ ਕਿ ਉਹ ਨਾਸਤਿਕ ਹਨ ਅਤੇ ਕਿਸੇ ਵੀ ਧਰਮ ਨੂੰ ਨਹੀਂ ਮੰਨਦੀਆਂ। ਉਨ੍ਹਾਂ ਅਨੁਸਾਰ, ਜਦ ਉਹ ਕਿਸੇ ਧਰਮ ਦਾ ਹਿੱਸਾ ਹੀ ਨਹੀਂ, ਤਾਂ ਉਨ੍ਹਾਂ ਨੂੰ ਬਾਹਰ ਕਰਨ ਦੀ ਗੱਲ ਹੀ ਨਹੀਂ ਬਣਦੀ। ਉਨ੍ਹਾਂ ਨੇ ਨਾਂ ਬਦਲਣ ਦੀ ਅਫਵਾਹ ਨੂੰ ਵੀ ਝੂਠਾ ਦੱਸਿਆ।

ਬੰਦਰ ਅੱਬਾਸ ‘ਚ ਧਮਾਕਾ: ਚਾਰ ਸਾਲਾ ਬੱਚੀ ਦੀ ਮੌਤ, 14 ਜ਼ਖਮੀ

ਉਰਫੀ ਨੇ ਕਿਹਾ ਕਿ ਉਹ ਆਪਣੇ ਨਾਂ ਅਤੇ ਪਛਾਣ ਨੂੰ ਲੈ ਕੇ ਸਾਫ਼ ਹਨ ਅਤੇ ਕਿਸੇ ਵੀ ਦਬਾਅ ਹੇਠ ਨਹੀਂ ਆਉਣਗੀਆਂ। ਉਨ੍ਹਾਂ ਨੇ ਧਰਮ ਅਤੇ ਪਛਾਣ ਨੂੰ ਲੈ ਕੇ ਫੈਲ ਰਹੀਆਂ ਝੂਠੀਆਂ ਗੱਲਾਂ ਨੂੰ ਗੰਭੀਰ ਮਾਮਲਾ ਦੱਸਿਆ।

ਬਿਨਾਂ ਇੰਟਰਨੈਟ ਦੇ ਚਲਾਓ ChatGPT ਵਰਗਾ AI — ਇਹ ਰਹੇ Windows ਲਈ 5 ਵਧੀਆ ਐਪ

ਫਿਲਹਾਲ ਉਰਫੀ ਐਮਟੀਵੀ ਦੇ ਰੀਅਲਿਟੀ ਸ਼ੋਅ “ਸਪਲਿਟਸਵਿਲਾ ਐਕਸ-6” ਦੀ ਹੋਸਟ ਵਜੋਂ ਨਜ਼ਰ ਆ ਰਹੀ ਹੈ।

urfi-javed-religion-controversy

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.