Last Updated: November 6, 2026

Dainik Savera Times Logo

Transfers Breaking : ਪ੍ਰਸ਼ਾਸਨਿਕ ਢਾਂਚੇ ‘ਚ ਵੱਡਾ ਫੇਰਬਦਲ, 8 IAS/PCS ਅਫਸਰਾਂ ਦਾ ਤਬਾਦਲਾ ; ਦੇਖੋ ਪੂਰੀ ਸੂਚੀ

12 December 2025 ਅੱਪਡੇਟ ਕੀਤਾ ਗਿਆ

Transfers Breaking : ਪ੍ਰਸ਼ਾਸਨਿਕ ਢਾਂਚੇ ‘ਚ ਵੱਡਾ ਫੇਰਬਦਲ, 8 IAS/PCS ਅਫਸਰਾਂ ਦਾ ਤਬਾਦਲਾ ; ਦੇਖੋ ਪੂਰੀ ਸੂਚੀ

ਚੰਡੀਗੜ੍ਹ : ਪੰਜਾਬ ਸਰਕਾਰ (Punjab Government) ਨੇ ਇੱਕ ਹੁਕਮ ਜਾਰੀ ਕਰਕੇ ਸੂਬੇ ਦੇ ਪ੍ਰਸ਼ਾਸਨਿਕ ਢਾਂਚੇ ਵਿੱਚ ਫੇਰਬਦਲ ਕੀਤਾ ਹੈ। ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 8 ਅਫਸਰਾਂ ਦੇ ਤਬਾਦਲੇ (Transfers) ਅਤੇ ਨਵੀਆਂ ਤਾਇਨਾਤੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ IAS/PCS ਅਫਸਰ ਸ਼ਾਮਲ ਹਨ।

ਹੁਕਮਾਂ ਦੀ ਕਾਪੀ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ

http://https://drive.google.com/file/d/1g4f4YqlKhs1dKAQj04dM2u1Iq9ja1cRg/view?usp=sharing

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.