ਅੱਜ ਦਾ ਰਾਸ਼ੀਫਲ: ਕਿਹੜਾ ਫੈਸਲਾ ਤੁਹਾਡੀ ਦਿਸ਼ਾ ਬਦਲ ਸਕਦਾ ਹੈ, ਅੱਜ ਕਿਸਮਤ ਤੁਹਾਡੇ ਨਾਲ ਹੈ ਜਾਂ ਨਹੀਂ—ਜਾਣੋ ਆਪਣਾ ਰਾਸ਼ੀਫਲ
17 February 2026 ਅੱਪਡੇਟ ਕੀਤਾ ਗਿਆ
ਮੇਸ਼ (Aries)
- ਗੁੱਸੇ ’ਤੇ ਕਾਬੂ ਰੱਖੋ, ਨਹੀਂ ਤਾਂ ਘਰ-ਪਰਿਵਾਰ ਵਿੱਚ ਤਣਾਅ ਬਣ ਸਕਦਾ ਹੈ।
- ਹਿੰਮਤ ਨਾਲ ਨਵੀਆਂ ਚੁਣੌਤੀਆਂ ਨੂੰ ਅਪਣਾਉਣ ਦਾ ਸਮਾਂ ਹੈ।
ਵ੍ਰਿਸ਼ਭ (Taurus)
- ਸਿਹਤ ਪ੍ਰਤੀ ਸਾਵਧਾਨ ਰਹੋ।
- ਪੈਸੇ ਦੀ ਆਵਾਜਾਈ ਸੰਤੁਲਿਤ ਰਹੇਗੀ।
ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ (17-02-2026) ਅੰਮ੍ਰਿਤਸਰ ਤੋਂ।
ਮਿਥੁਨ (Gemini)
- ਬਚਪਨ ਦੀਆਂ ਯਾਦਾਂ ਮਨ ਨੂੰ ਭਾਵੁਕ ਕਰ ਸਕਦੀਆਂ ਹਨ।
- ਅਧੂਰੇ ਕੰਮ ਨਿਭਾਉਣ ਲਈ ਦਿਨ ਵਧੀਆ ਹੈ।
ਕਰਕ (Cancer)
- ਚਿੜਚਿੜੇ ਸੁਭਾਅ ਤੋਂ ਬਚੋ, ਰਿਸ਼ਤਿਆਂ ਵਿੱਚ ਖਟਾਸ ਆ ਸਕਦੀ ਹੈ।
- ਕੰਮਕਾਜੀ ਮੋਰਚੇ ’ਤੇ ਐਕਟਿਵ ਰਹੋਗੇ।
ਸਿੰਘ (Leo)
- ਮਾਨਸਿਕ ਸ਼ਾਂਤੀ ਵਿੱਚ ਥੋੜੀ ਕਮੀ ਰਹਿ ਸਕਦੀ ਹੈ।
- ਵਪਾਰ ਵਿੱਚ ਲਾਭ ਦੇ ਯੋਗ ਸੰਕੇਤ।
ਕੰਨਿਆ (Virgo)
- ਕੰਮ ਦਾ ਦਬਾਅ ਵਧੇਗਾ, ਪਰ ਅਨੁਸ਼ਾਸਨ ਨਾਲ ਸਭ ਸੰਭਵ ਹੈ।
- ਅੱਜ ਤਰੱਕੀ ਲਈ ਮਿਹਨਤ ਫਲ ਦੇਵੇਗੀ।
ਤੁਲਾ (Libra)
- ਸਮਾਜਿਕ ਰਿਸ਼ਤਿਆਂ ਵਿੱਚ ਸੁਧਾਰ ਆਵੇਗਾ।
- ਨਵੀਆਂ ਯੋਜਨਾਵਾਂ ’ਤੇ ਕੰਮ ਸ਼ੁਰੂ ਕਰਨ ਲਈ ਵਧੀਆ ਦਿਨ।
ਵ੍ਰਿਸ਼ਚਿਕ (Scorpio)
- ਅਨੁਸ਼ਾਸਨ ਅਤੇ ਧੀਰਜ ਨਾਲ ਅੱਗੇ ਵਧੋ।
- ਸਿਹਤ ਪ੍ਰਤੀ ਸੁਚੇਤ ਰਹੋ।
ਕਰਜ਼ੇ ਦੀ ਮਾਰ ਹੇਠ ਦਾ ਦੱਬੇ ਕਿਸਾਨਾਂ ਨੇ ਲਗਾਇਆ ਧਰਨਾ, ਪ੍ਰਾਈਵੇਟ ਕੰਪਨੀ ‘ਤੇ ਧੋਖਾਧੜੀ ਦੇ ਲਗਾਏ ਆਰੋਪ
ਧਨੁ (Sagittarius)
- ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੁੱਲ ਰਹੇ ਹਨ।
- ਯਾਤਰਾ ਦੇ ਯੋਗ ਸੰਕੇਤ।
ਮਕਰ (Capricorn)
- ਦੂਰਦਰਸ਼ਤਾ ਨਾਲ ਲਏ ਫੈਸਲੇ ਲਾਭਦਾਇਕ ਰਹਿਣਗੇ।
- ਕੰਮ ਵਿੱਚ ਪ੍ਰਗਤੀ ਦੇ ਚੰਗੇ ਚਾਂਸ।
ਕੁੰਭ (Aquarius)
- ਚੰਦਰਮਾ ਦੇ ਪ੍ਰਭਾਵ ਨਾਲ ਨਵੀਂ ਸੋਚ ਅਤੇ ਰਚਨਾਤਮਕਤਾ ਵਧੇਗੀ।
- ਸਮਾਜਿਕ ਕੰਮਾਂ ਵਿੱਚ ਰੁਚੀ ਵਧੇਗੀ।
ਮੀਨ (Pisces)
- ਸਿਹਤ ਪ੍ਰਤੀ ਧਿਆਨ ਦਿਓ।
- ਆਰਥਿਕ ਮਾਮਲਿਆਂ ਵਿੱਚ ਸਾਵਧਾਨੀ ਵਰਤੋ।

aaj-ka-rashifal-30-jan-2026-lucky-zodiac-signs-business-profit-job-promotion
Views: 109