skip to content

Last Updated: November 7, 2026

Dainik Savera Times Logo

ਅੱਜ ਦਾ ਰਾਸ਼ੀਫਲ: ਕਿਹੜਾ ਫੈਸਲਾ ਤੁਹਾਡੀ ਦਿਸ਼ਾ ਬਦਲ ਸਕਦਾ ਹੈ, ਅੱਜ ਕਿਸਮਤ ਤੁਹਾਡੇ ਨਾਲ ਹੈ ਜਾਂ ਨਹੀਂ—ਜਾਣੋ ਆਪਣਾ ਰਾਸ਼ੀਫਲ

17 February 2026 ਅੱਪਡੇਟ ਕੀਤਾ ਗਿਆ

ਅੱਜ ਦਾ ਰਾਸ਼ੀਫਲ: ਕਿਹੜਾ ਫੈਸਲਾ ਤੁਹਾਡੀ ਦਿਸ਼ਾ ਬਦਲ ਸਕਦਾ ਹੈ, ਅੱਜ ਕਿਸਮਤ ਤੁਹਾਡੇ ਨਾਲ ਹੈ ਜਾਂ ਨਹੀਂ—ਜਾਣੋ ਆਪਣਾ ਰਾਸ਼ੀਫਲ

ਮੇਸ਼ (Aries)

  • ਗੁੱਸੇ ’ਤੇ ਕਾਬੂ ਰੱਖੋ, ਨਹੀਂ ਤਾਂ ਘਰ-ਪਰਿਵਾਰ ਵਿੱਚ ਤਣਾਅ ਬਣ ਸਕਦਾ ਹੈ।
  • ਹਿੰਮਤ ਨਾਲ ਨਵੀਆਂ ਚੁਣੌਤੀਆਂ ਨੂੰ ਅਪਣਾਉਣ ਦਾ ਸਮਾਂ ਹੈ।

ਵ੍ਰਿਸ਼ਭ (Taurus)

  • ਸਿਹਤ ਪ੍ਰਤੀ ਸਾਵਧਾਨ ਰਹੋ।
  • ਪੈਸੇ ਦੀ ਆਵਾਜਾਈ ਸੰਤੁਲਿਤ ਰਹੇਗੀ।

ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ (17-02-2026) ਅੰਮ੍ਰਿਤਸਰ ਤੋਂ।

ਮਿਥੁਨ (Gemini)

  • ਬਚਪਨ ਦੀਆਂ ਯਾਦਾਂ ਮਨ ਨੂੰ ਭਾਵੁਕ ਕਰ ਸਕਦੀਆਂ ਹਨ।
  • ਅਧੂਰੇ ਕੰਮ ਨਿਭਾਉਣ ਲਈ ਦਿਨ ਵਧੀਆ ਹੈ।

ਕਰਕ (Cancer)

  • ਚਿੜਚਿੜੇ ਸੁਭਾਅ ਤੋਂ ਬਚੋ, ਰਿਸ਼ਤਿਆਂ ਵਿੱਚ ਖਟਾਸ ਆ ਸਕਦੀ ਹੈ।
  • ਕੰਮਕਾਜੀ ਮੋਰਚੇ ’ਤੇ ਐਕਟਿਵ ਰਹੋਗੇ।

ਸਿੰਘ (Leo)

  • ਮਾਨਸਿਕ ਸ਼ਾਂਤੀ ਵਿੱਚ ਥੋੜੀ ਕਮੀ ਰਹਿ ਸਕਦੀ ਹੈ।
  • ਵਪਾਰ ਵਿੱਚ ਲਾਭ ਦੇ ਯੋਗ ਸੰਕੇਤ।

ਕੰਨਿਆ (Virgo)

  • ਕੰਮ ਦਾ ਦਬਾਅ ਵਧੇਗਾ, ਪਰ ਅਨੁਸ਼ਾਸਨ ਨਾਲ ਸਭ ਸੰਭਵ ਹੈ।
  • ਅੱਜ ਤਰੱਕੀ ਲਈ ਮਿਹਨਤ ਫਲ ਦੇਵੇਗੀ।

ਤੁਲਾ (Libra)

  • ਸਮਾਜਿਕ ਰਿਸ਼ਤਿਆਂ ਵਿੱਚ ਸੁਧਾਰ ਆਵੇਗਾ।
  • ਨਵੀਆਂ ਯੋਜਨਾਵਾਂ ’ਤੇ ਕੰਮ ਸ਼ੁਰੂ ਕਰਨ ਲਈ ਵਧੀਆ ਦਿਨ।

ਵ੍ਰਿਸ਼ਚਿਕ (Scorpio)

  • ਅਨੁਸ਼ਾਸਨ ਅਤੇ ਧੀਰਜ ਨਾਲ ਅੱਗੇ ਵਧੋ।
  • ਸਿਹਤ ਪ੍ਰਤੀ ਸੁਚੇਤ ਰਹੋ।

ਕਰਜ਼ੇ ਦੀ ਮਾਰ ਹੇਠ ਦਾ ਦੱਬੇ ਕਿਸਾਨਾਂ ਨੇ ਲਗਾਇਆ ਧਰਨਾ, ਪ੍ਰਾਈਵੇਟ ਕੰਪਨੀ ‘ਤੇ ਧੋਖਾਧੜੀ ਦੇ ਲਗਾਏ ਆਰੋਪ

ਧਨੁ (Sagittarius)

  • ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੁੱਲ ਰਹੇ ਹਨ।
  • ਯਾਤਰਾ ਦੇ ਯੋਗ ਸੰਕੇਤ।

ਮਕਰ (Capricorn)

  • ਦੂਰਦਰਸ਼ਤਾ ਨਾਲ ਲਏ ਫੈਸਲੇ ਲਾਭਦਾਇਕ ਰਹਿਣਗੇ।
  • ਕੰਮ ਵਿੱਚ ਪ੍ਰਗਤੀ ਦੇ ਚੰਗੇ ਚਾਂਸ।

ਕੁੰਭ (Aquarius)

  • ਚੰਦਰਮਾ ਦੇ ਪ੍ਰਭਾਵ ਨਾਲ ਨਵੀਂ ਸੋਚ ਅਤੇ ਰਚਨਾਤਮਕਤਾ ਵਧੇਗੀ।
  • ਸਮਾਜਿਕ ਕੰਮਾਂ ਵਿੱਚ ਰੁਚੀ ਵਧੇਗੀ।

ਮੀਨ (Pisces)

  • ਸਿਹਤ ਪ੍ਰਤੀ ਧਿਆਨ ਦਿਓ।
  • ਆਰਥਿਕ ਮਾਮਲਿਆਂ ਵਿੱਚ ਸਾਵਧਾਨੀ ਵਰਤੋ।
aaj-ka-rashifal-30-jan-2026-lucky-zodiac-signs-business-profit-job-promotion

aaj-ka-rashifal-30-jan-2026-lucky-zodiac-signs-business-profit-job-promotion

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.