skip to content

Last Updated: September 11, 2026

Dainik Savera Times Logo

ਆਨਲਾਈਨ ਸਕੈਮਾਂ ‘ਤੇ ਲੱਗੇਗਾ ਲਗਾਮ – ਕੋਰੀਆ-ਆਸਿਆਨ ਮਿਲ ਕੇ ਚੁੱਕਣਗੇ ਕਦਮ!

11 months ਪਹਿਲਾ

ਆਨਲਾਈਨ ਸਕੈਮਾਂ ‘ਤੇ ਲੱਗੇਗਾ ਲਗਾਮ – ਕੋਰੀਆ-ਆਸਿਆਨ ਮਿਲ ਕੇ ਚੁੱਕਣਗੇ ਕਦਮ!

ਅੰਤਰਰਾਸ਼ਟਰੀ ਡੈਸਕ: ਮਲੇਸ਼ੀਆ ਦੇ ਕੁਆਲਾਲੰਪੁਰ ‘ਚ ਆਸਿਆਨ-ਕੋਰੀਆ ਸ਼ਿਖਰ ਸੰਮੇਲਨ ਦੌਰਾਨ ਦੱਖਣ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਿਉਂਗ ਨੇ ਕਿਹਾ ਕਿ ਉਹ ਟ੍ਰਾਂਸਨੇਸ਼ਨਲ ਅਪਰਾਧਾਂ ਨਾਲ ਲੜਨ ਅਤੇ ਦੱਖਣ-ਪੂਰਬੀ ਏਸ਼ੀਆ ‘ਚ ਨੌਜਵਾਨਾਂ ਨੂੰ ਆਨਲਾਈਨ ਗਿਰੋਹਾਂ ਤੋਂ ਬਚਾਉਣ ਲਈ ਆਸਿਆਨ ਦੇ ਨਾਲ ਸਹਿਯੋਗ ਵਧਾਉਣਗੇ।

ਅਵਾਰਾ ਕੁੱਤੇ ਬਣੇ ਮੁੱਦਾ, ਸੁਪਰੀਮ ਕੋਰਟ ਨੇ ਸੂਬਿਆਂ ਨੂੰ ਖੜਾ ਕਿੱਤਾ ਕਟਘਰੇ ‘ਚ!

ਉਨ੍ਹਾਂ ਨੇ ਕਿਹਾ ਕਿ ਕੋਰੀਆਈ ਨੈਸ਼ਨਲ ਪੁਲਿਸ ਏਜੰਸੀ ਆਸਿਆਨਪੋਲ ਨਾਲ ਮਿਲ ਕੇ ਅਪਰਾਧਿਕ ਗਿਰੋਹਾਂ ਨੂੰ ਖਤਮ ਕਰਨ ‘ਤੇ ਕੰਮ ਕਰੇਗੀ। ਲੀ ਨੇ 2029 ‘ਚ ਕੋਰੀਆ-ਆਸਿਆਨ ਵਿਸ਼ੇਸ਼ ਸੰਮੇਲਨ ਦੀ ਪੇਸ਼ਕਸ਼ ਕੀਤੀ ਅਤੇ 300 ਬਿਲੀਅਨ ਡਾਲਰ ਦੇ ਵਪਾਰਿਕ ਟੀਚੇ ਲਈ ਆਸਿਆਨ ਨਾਲ ਐਫਟੀਏ ਵਧਾਉਣ ਦੀ ਯੋਜਨਾ ਵੀ ਦੱਸੀ। ਉਨ੍ਹਾਂ ਨੇ ਕੋਰੀਆ ਨੂੰ ਵਿਕਾਸ, ਸ਼ਾਂਤੀ ਅਤੇ ਸਥਿਰਤਾ ਲਈ “ਸਾਥੀ” ਬਣਾਉਣ ਦੇ ਲਕਸ਼ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਉਮੀਦ ਜਤਾਈ ਕਿ ਉੱਤਰੀ ਕੋਰੀਆ ਨਾਲ ਸੰਬੰਧਾਂ ‘ਚ ਭਰੋਸਾ ਅਤੇ ਸੰਵਾਦ ਦੁਬਾਰਾ ਸ਼ੁਰੂ ਹੋਵੇਗਾ।

DNA ਟੈਸਟਾਂ ਨੇ ਉਜਾਗਰ ਕੀਤੀ ਪੰਜਾਬ ਦੇ ਮਾਸੂਮਾਂ ਦੀ ਦਰਦਨਾਕ ਸੱਚਾਈ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.