ਪੰਜਾਬ ਡੈਸਕ (ਦੈਨਿਕ ਸਵੇਰਾ): ਅੱਜ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਹਰਪਾਲ ਸਿੰਘ ਚੀਮਾ ਅਤੇ ਸੁਖਪਾਲ ਸਿੰਘ ਖਹਿਰਾ ਵਿਚਾਲੇ ਤੀਖੀ ਤਕਰਾਰ ਹੋਈ। ਚੀਮਾ ਨੇ ਖਹਿਰਾ ‘ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹ ਹੱਦ ਤੋਂ ਵੱਧ ਬਦਸਲੂਕੀ ਕਰ ਰਿਹਾ ਹੈ ਅਤੇ ਗੱਲਬਾਤ ਨੂੰ ਬੇਹੱਦ ਨੀਵੇਂ ਪੱਧਰ ‘ਤੇ ਲੈ ਗਿਆ ਹੈ।
BREAKING: 1000 ਰੁਪਏ ਵਾਲੇ ਬਿਆਨ ‘ਤੇ ਖਹਿਰਾ ਅਡੋਲ — ਸੈਸ਼ਨ ਤੋਂ ਪਹਿਲਾਂ ਵੱਡਾ ਬਿਆਨ
ਚੀਮਾ ਨੇ ਮੰਗ ਕੀਤੀ ਕਿ ਖਹਿਰਾ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕੀਤੀ ਜਾਵੇ ਅਤੇ ਉਸਨੂੰ ਆਪਣੇ ਬਿਆਨਾਂ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।
मेष: दिन शुभ रहेगा...