ਨਵੀਂ ਦਿੱਲੀ (ਦੈਨਿਕ ਸਵੇਰਾ): ਭਾਰਤੀ ਹਾਕੀ ਖਿਡਾਰੀ ਬਹੁਤ ਹੀ ਸਖ਼ਤ ਫਿਟਨੈੱਸ ਰੂਟੀਨ ਵਿੱਚੋਂ ਲੰਘਦੇ ਹਨ। ਜੋ ਆਮ ਲੋਕਾਂ ਲਈ ਬਹੁਤ ਹੀ ਮਸ਼ਕਿਲ ਮੰਣਿਆ ਜਾਂਦਾ ਹੈ। ਜੋ ਕਾਫ਼ੀ ਹੀ ਕਠਿਣ ਤੇ ਕਠੋਰ ਵੱਜੋਂ ਹੈ। ਇਸ ਲਈ ਇਹ ਜਾਨਣਾ ਜਰੂਰੀ ਬਣਦਾ ਹੈ। ਕਿ ਕਰਨਾ ਚਾਹੀਦਾ ਹੈ, ਤੇ ਕੀ ਨਹੀ, ਜੋ ਕੀ ਪਤਾ ਲੱਗੇ ਕੀ ਆਣ ਵਾਲੇ ਸਮੇਂ ਚ ਕੀ ਪਤਾ ਲੋੜ ਪੇਜੇ। ਉਹ Yo-Yo ਟੈਸਟ, ਲੰਬੇ ਦੌੜਾਂ, ਸਪੀਡ ਡ੍ਰਿਲਜ਼ ਅਤੇ ਕੋਰ ਵਰਕਆਉਟ ਕਰਦੇ ਹਨ। ਖਾਣ-ਪੀਣ ਵਿੱਚ ਉਹਨਾਂ ਨੂੰ ਉੱਚ ਪ੍ਰੋਟੀਨ, ਘੱਟ ਕਾਰਬੋਹਾਈਡਰੇਟ ਅਤੇ ਬਿਲਕੁਲ ਘੱਟ ਜੰਕ ਫੂਡ ਖਾਣਾ ਪੈਂਦਾ ਹੈ। Yo-Yo ਟੈਸਟ ਇੱਕ ਫਿਟਨੈੱਸ ਟੈਸਟ ਹੈ ਜੋ ਖਿਡਾਰੀਆਂ ਦੀ ਸਟੈਮਿਨਾ, ਐਂਡੁਰੈਂਸ ਅਤੇ ਰਿਕਵਰੀ ਸਮਰੱਥਾ ਨੂੰ ਮਾਪਣ ਲਈ ਵਰਤਿਆ ਜਾਂਦਾ ਹੈ। ਇਸ ਵਿੱਚ ਖਿਡਾਰੀ 20 ਮੀਟਰ ਦੀ ਦੂਰੀ ‘ਤੇ ਲਗੇ ਕੋਨਾਂ ਵਿਚਕਾਰ ਬੀਪ ਦੀ ਆਵਾਜ਼ ਦੇ ਨਾਲ ਦੌੜਦੇ ਹਨ। ਜਿਵੇਂ-ਜਿਵੇਂ ਲੈਵਲ ਵਧਦਾ ਹੈ, ਗਤੀ ਤੇਜ਼ ਹੁੰਦੀ ਹੈ ਅਤੇ ਟੈਸਟ ਹੋਰ ਔਖਾ ਬਣ ਜਾਂਦਾ ਹੈ।
ਹਾਕੀ ਖਿਡਾਰੀਆਂ ਦੀ ਫਿਟਨੈੱਸ ਯਾਤਰਾ
ਇਹ ਵੀ ਪੜੋਂ:
ਤਿੰਨ ਕਾਰਨਾਂ ਕਰ ਕੇ ਹੋ ਰਿਹਾ ਹੈ ਭਾਰਤ ਦਾ ਰੁਪਇਆ ਗੰਭੀਰ ਰੂਪ ਨਾਲ ਕਮਜ਼ੋਰ, ਜਾਣੋ ਇਸ ਦੇ ਅਸਰ ਕੀ ਹੋ ਸਕਦੇ ਹਨ
ਤਿੰਨ ਕਾਰਨਾਂ ਕਰ ਕੇ ਹੋ ਰਿਹਾ ਹੈ ਭਾਰਤ ਦਾ ਰੁਪਇਆ ਗੰਭੀਰ ਰੂਪ ਨਾਲ ਕਮਜ਼ੋਰ, ਜਾਣੋ ਇਸ ਦੇ ਅਸਰ ਕੀ ਹੋ ਸਕਦੇ ਹਨ
ਹਾਕੀ ਖਿਡਾਰੀਆਂ ਦਾ ਖਾਣਾ
ਉੱਚ ਪ੍ਰੋਟੀਨ ਦੀ ਲੋੜ ਪੈਂਦੀ ਹੈ। ਜਿਵੇਂ ਕੀ ਚਿਕਨ, ਮੱਛੀ, ਅੰਡੇ, ਦਾਲਾਂ, ਪਨੀਰ।
ਕੰਪਲੈਕਸ ਕਾਰਬੋਹਾਈਡਰੇਟ: ਬ੍ਰਾਊਨ ਰਾਈਸ, ਓਟਸ, ਹੋਲ-ਵੀਟ ਬ੍ਰੈਡ।
ਹੈਲਥੀ ਫੈਟਸ: ਬਦਾਮ, ਅਖਰੋਟ, ਐਵੋਕਾਡੋ, ਓਲੀਵ ਆਇਲ।
ਹਾਈਡ੍ਰੇਸ਼ਨ: ਪਾਣੀ, ਇਲੈਕਟ੍ਰੋਲਾਈਟ ਡ੍ਰਿੰਕਸ।
ਜੰਕ ਫੂਡ ਤੋਂ ਪਰਹੇਜ਼: ਮਿੱਠਾ, ਤਲੀਆਂ ਹੋਈਆਂ ਚੀਜ਼ਾਂ, ਸੋਡਾ।
ਖਾਸ ਉਦਾਹਰਨ
ਹਾਕੀ ਖਿਡਾਰੀਆਂ ਦੀ ਫਿਟਨੈੱਸ ਕ੍ਰਿਕਟ ਖਿਡਾਰੀਆਂ ਨਾਲੋਂ ਕਈ ਗੁਣਾ ਵੱਧ ਹੁੰਦੀ ਹੈ। ਉਹਨਾਂ ਨੂੰ ਲਗਾਤਾਰ ਦੌੜ, ਸਪੀਡ, ਸਟੈਮਿਨਾ ਅਤੇ ਰਿਕਵਰੀ ਲਈ ਸਖ਼ਤ ਟ੍ਰੇਨਿੰਗ ਅਤੇ ਸਾਫ਼-ਸੁਥਰਾ ਖਾਣਾ ਲਾਜ਼ਮੀ ਹੁੰਦਾ ਹੈ।

what-makes-indian-hockey-players
मेष: दिन शुभ रहेगा...