Last Updated: November 25, 2026

Dainik Savera Times Logo

ਕੱਲ੍ਹ ਤੋਂ ਬਦਲੇਗਾ ਪੰਜਾਬ ਦੇ ਸਕੂਲਾਂ ਦਾ ਸਮਾਂਂ, ਜਾਣੋ ਕੀ ਹੋਇਆ ਬਦਲਾਅ

31 October 2025 ਅੱਪਡੇਟ ਕੀਤਾ ਗਿਆ

ਕੱਲ੍ਹ ਤੋਂ ਬਦਲੇਗਾ ਪੰਜਾਬ ਦੇ ਸਕੂਲਾਂ ਦਾ ਸਮਾਂਂ, ਜਾਣੋ ਕੀ ਹੋਇਆ ਬਦਲਾਅ

Punjab School Timing Change : ਪੰਜਾਬ ਦੇ ਮੌਸਮ ‘ਚ ਆਈ ਤਬਦੀਲੀ ਦੇ ਚੱਲਦੇ ਸਕੂਲਾਂ ਦੇ ਸਮੇਂ ’ਚ ਬਦਲਾਅ ਕੀਤਾ ਗਿਆ ਹੈ। ਦੱਸ ਦਈਏ ਕਿ 1 ਨਵੰਬਰ ਤੋਂ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲ ਜਾਵੇਗਾ। ਜਿਸ ਮੁਤਾਬਿਕ ਭਲਕੇ ਤੋਂ ਪੰਜਾਬ ਦੇ ਸਕੂਲ ਸਵੇਰ 9 ਵਜੇ ਤੋਂ ਦੁਪਹਿਰ 3 ਵਜੇ ਤਕ ਲੱਗਣਗੇ। ਸਿੱਖਿਆ ਵਿਭਾਗ ਵੱਲੋਂ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਸਕੂਲਾਂ ਦੇ ਸਮੇਂ ’ਚ ਬਦਲਾਅ ਸਬੰਧੀ ਆਦੇਸ਼ ਜਾਰੀ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਿਕ 28 ਫਰਵਰੀ 2026 ਤੋਂ ਪੰਜਾਬ ਦੇ ਸਕੂਲਾਂ ’ਚ ਮੁੜ ਬਦਲਾਅ ਕੀਤਾ ਜਾਵੇਗਾ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਛੁੱਟੀ ਦਾ ਸਮਾਂ 3:20 ਹੋਵੇਗਾ। ਸਰਦ ਰੁੱਤ ਕਾਰਨ ਸਿੱਖਿਆ ਵਿਭਾਗ ਨੇ ਹੁਕਮ ਜਾਰੀ ਕੀਤੇ ਹਨ।

Akshaya Navami 2025 : ਅਕਸ਼ੈ ਨੌਮੀ ‘ਤੇ ਘਰ ‘ਚ ਲਾਓ ਆਂਵਲੇ ਦਾ ਪੌਦਾ

‘ਤੁਸੀਂ ਮੇਰੇ ਪਿਤਾ ਸੀ,’ ਪੰਕਜ ਧੀਰ ਦੀ ਮੌਤ ਤੋਂ ਬਾਅਦ ਭਾਵੁਕ ਹੋਈ ਨੂੰਹ ਕ੍ਰਿਤਿਕਾ ਸੇਂਗਰ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.