21 ਤੋਂ 29 ਜਨਵਰੀ ਤੱਕ ਆਮ ਲੋਕਾਂ ਲਈ ਰਾਸ਼ਟਰਪਤੀ ਭਵਨ ਦੇ ਦਰਵਾਜ਼ੇ ਰਹਿਣਗੇ ਬੰਦ
9 months ਪਹਿਲਾ

ਨਵੀਂ ਦਿੱਲੀ: ਰਾਸ਼ਟਰਪਤੀ ਭਵਨ (ਸਰਕਟ ਇੱਕ) 21 ਤੋਂ 29 ਜਨਵਰੀ ਤੱਕ ਆਮ ਲੋਕਾਂ ਲਈ ਬੰਦ ਰਹੇਗਾ। ਰਾਸ਼ਟਰਪਤੀ ਸਕੱਤਰੇਤ ਦੇ ਅਨੁਸਾਰ, ਆਉਣ ਵਾਲੇ ਗਣਤੰਤਰ ਦਿਵਸ ਪਰੇਡ ਅਤੇ ਬੀਟਿੰਗ ਰਿਟਰੀਟ ਸਮਾਰੋਹ ਦੇ ਕਾਰਨ ਆਮ ਲੋਕਾਂ ਦਾ ਦੌਰਾ ਬੰਦ ਰਹੇਗਾ।

Views: 59