
Rajpura Crime News : ਮਾਪੇ ਆਪਣੀ ਧੀ ਨੂੰ ਬੜੇ ਚਾਵਾਂ ਨਾਲ ਵਿਆਉਂਦੇ ਹਨ ਪਰ ਕਈ ਧੀਆਂ ਦੀ ਮਾੜੀ ਕਿਸਮਤ ਕਹਿ ਲਈਏ ਜਾਂ ਮਾੜਾ ਸਹੁਰਾ ਪਰਿਵਾਰ ਮਿਲਣ ਕਾਰਨ ਉਨ੍ਹਾਂ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਰਾਜਪੁਰਾ ਤੋਂ ਸਾਹਮਣੇ ਆਇਆ ਹੈ, ਜਿਥੇ ਸਹੁਰੇ ਪਰਿਵਾਰ ਦੇ ਤਾਹਣੇ-ਮਿਹਣਿਆਂ ਅਤੇ ਪਤੀ ਦੀ ਕੁੱਟਮਾਰ ਤੋਂ ਦੁਖੀ ਹੋ ਕੇ ਪਿੰਡ ਸਾਹਲ ‘ਚ ਇੱਕ ਧੀ ਵੱਲੋਂ ਜੀਵਨਲੀਲ੍ਹਾ ਸਮਾਪਤ ਕਰ ਲਈ ਗਈ ਹੈ। 34 ਸਾਲਾ ਅਮਨਦੀਪ ਕੌਰ ਦੇ ਜੀਵਨਲੀਲ੍ਹਾ ਸਮਾਪਤ ਕਰਨ ਪਿੱਛੇ ਘਰੇਲੂ ਕਲੇਸ਼ ਸਾਹਮਣੇ ਆ ਰਿਹਾ ਹੈ, ਜਿਸ ਬਾਰੇ ਉਸ ਦੇ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ‘ਤੇ ਇਲਜ਼ਾਮ ਲਾਉਂਦਿਆਂ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।
ਹਨੀ ਸਿੰਘ ਨੇ ਮੰਗੀ ਮੁਆਫ਼ੀ ; ਦੱਸਿਆ ਕਿਉਂ ਸ਼ਰ੍ਹੇਆਮ ਕੀਤੀ ‘ਗੰਦੀ ਗੱਲ’, ਫੈਨਜ਼ ਨੂੰ ਕਿਹਾ – “ਭੁੱਲ-ਚੁੱਕ ਮਾਫ ਕਰਨਾ…”
ਖਬਰ ਅਪਡੇਟ ਜਾਰੀ…


मेष: दिन शुभ रहेगा...