Last Updated: October 10, 2026

Dainik Savera Times Logo

Railway New Rules 2026: 1 ਜੁਲਾਈ ਤੋਂ ਰੇਲਵੇ ਦੇ ਨਵੇਂ ਨਿਯਮ ਲਾਗੂ, ਉਲੰਘਣਾ ਕਰਨ ‘ਤੇ ਭਾਰੀ ਜੁਰਮਾਨਾ

3 months ਪਹਿਲਾ

Railway New Rules 2026: 1 ਜੁਲਾਈ ਤੋਂ ਰੇਲਵੇ ਦੇ ਨਵੇਂ ਨਿਯਮ ਲਾਗੂ, ਉਲੰਘਣਾ ਕਰਨ ‘ਤੇ ਭਾਰੀ ਜੁਰਮਾਨਾ

ਭਾਰਤੀ ਰੇਲਵੇ ਨੇ 1 ਜੁਲਾਈ 2026 ਤੋਂ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕਈ ਨਵੇਂ ਨਿਯਮ ਲਾਗੂ ਕੀਤੇ ਹਨ। ਨਵੇਂ ਨਿਯਮਾਂ ਅਨੁਸਾਰ, ਮਹਿਲਾਵਾਂ ਲਈ ਰਾਖਵੇਂ ਡੱਬੇ ਵਿੱਚ ਗੈਰ-ਅਧਿਕਾਰਤ ਤੌਰ ‘ਤੇ ਸਫ਼ਰ ਕਰਨ ਵਾਲੇ ਪੁਰਸ਼ ਯਾਤਰੀਆਂ ਨੂੰ ₹2,500 ਤੱਕ ਜੁਰਮਾਨਾ ਭਰਨਾ ਪੈ ਸਕਦਾ ਹੈ।

ਇਸ ਤੋਂ ਇਲਾਵਾ ਟ੍ਰੇਨ ਵਿੱਚ ਪਟਾਕੇ, ਗੈਸ ਸਿਲੰਡਰ ਜਾਂ ਹੋਰ ਜਲਣਸ਼ੀਲ ਸਮਾਨ ਲੈ ਕੇ ਜਾਣ ‘ਤੇ ₹10,000 ਤੱਕ ਜੁਰਮਾਨਾ ਅਤੇ ਗੰਭੀਰ ਮਾਮਲਿਆਂ ਵਿੱਚ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ। ਬਿਨਾਂ ਲਾਇਸੈਂਸ ਟ੍ਰੇਨਾਂ ਜਾਂ ਰੇਲਵੇ ਸਟੇਸ਼ਨਾਂ ‘ਤੇ ਸਾਮਾਨ ਵੇਚਣ ਵਾਲਿਆਂ ‘ਤੇ ਵੀ ₹2,000 ਦਾ ਜੁਰਮਾਨਾ ਲਗਾਇਆ ਜਾਵੇਗਾ।

VB-G Ram G ਐਕਟ ਲਾਗੂ: ਮਨਰੇਗਾ ਦੀ ਥਾਂ ਨਵੀਂ ਪੇਂਡੂ ਰੁਜ਼ਗਾਰ ਯੋਜਨਾ, ਔਸਤ ਦਿਹਾੜੀ ₹327.4 ਕਰਨ ਦਾ ਦਾਅਵਾ

ਰੇਲਵੇ ਨੇ ਯਾਤਰੀਆਂ ਨੂੰ ਵੈਧ ਟਿਕਟ ਨਾਲ ਸਫ਼ਰ ਕਰਨ ਅਤੇ ਸਾਰੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਯਾਤਰਾ ਸੁਰੱਖਿਅਤ ਅਤੇ ਸੁਚਾਰੂ ਬਣੀ ਰਹੇ।

ਦਿੱਲੀ-ਮੁੰਬਈ ਐਕਸਪ੍ਰੈਸਵੇਅ ‘ਤੇ ਭਿਆਨਕ ਹਾਦਸਾ: ਬੱਸ-ਟਰੱਕ ਟੱਕਰ ਮਗਰੋਂ ਲੱਗੀ ਅੱਗ, 8 ਸ਼ਰਧਾਲੂਆਂ ਦੀ ਮੌਤ, 21 ਜ਼ਖਮੀ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.